ਸਿਮਰਨਜੀਮ ਸਿੰਘ ਮਾਨ 14 ਨੂੰ ਤਖ਼ਸ ਸ਼੍ਰੀ ਕੇਸ਼ਗੜ੍ਹ ਸਾਹਿਬ ਵਿਖੇ ਹੋਣਗੇ ਨਮਸਤਕ

ss1

ਸਿਮਰਨਜੀਮ ਸਿੰਘ ਮਾਨ 14 ਨੂੰ ਤਖ਼ਸ ਸ਼੍ਰੀ ਕੇਸ਼ਗੜ੍ਹ ਸਾਹਿਬ ਵਿਖੇ ਹੋਣਗੇ ਨਮਸਤਕ

13-1

ਰੂਪਨਗਰ/ ਸ੍ਰੀ ਅਨੰਦਪੁਰ ਸਾਹਿਬ 12 ਜੁਲਾਈ (ਗਰਮੀਤ ਮਹਿਰਾ/ ਹਰਭਜਨ ਸਿੰਘ ਵਿਛੋਆ): ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ‘ਚ` ਕੌਮੀ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਨੱਕਮਸਤਕ ਹੋਣ ਲਈ 14 ਤਾਰੀਖ ਨੂੰ ਆ ਰਹੇ ਹਨ।
ਇਹ ਜਾਣਕਾਰੀ ਜਿਲ੍ਹਾ ਪ੍ਰਧਾਨ (ਅ) ਰਣਜੀਤ ਸਿੰਘ ਸੰਤੋਖਗੜ੍ਹ ਅਤੇ ਸਰਕਲ ਪ੍ਰਧਾਨ ਹਰਭਜਨ ਸਿੰਘ ਲੋਧੀਪੁਰ ਅਨੰਦਪੁਰ ਸਾਹਿਬ ਨੇ ਦਿੱਤੀ। ਖਾਲਸਾ ਜੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨੱਕਮਸਤਕ ਹੋਣ ਲਈ 10-11 ਵਜੇ ਦੇ ਦਰਮਿਆਨ ਆ ਰਹੇ ਹਨ। ਸ੍ਰ: ਮਾਨ ਇਲਾਕਾ ਅਤੇ ਜ਼ਿਲ੍ਹਾ ਅਹੁੱਦੇਦਾਰਾ ਨੂੰ ਵੀ ਮਿਲਣਗੇ। ਹਰਭਜਨ ਸਿੰਘ ਲੋਧੀਪੁਰ ਸਰਕਲ ਪ੍ਰਧਾਨ ਨੇ ਇਲਾਕਾ ਨਿਵਾਸੀਆਂ ਨੂੰ ਕਿਹਾ ਜੇਕਰ ਕਿਸੇ ਦੀ ਕੋਈ ਵੀ ਸਮੱਸਿਆ ਹੈ ਉਹ ਆ ਕੇ ਮਾਨ ਸਾਹਿਬ ਨੂੰ ਦੱਸ ਸਕਦੇ ਹਨ। ਉਹਨਾ ਨੇ ਕਿਹਾ ਕਿ ਮਾਨ ਸਾਹਿਬ ਹਰ ਤਰ੍ਹਾਂ ਦੇ ਜਿਵੇਂ ਕਿ ਸਿੱਖ, ਹਿੰਦੂ, ਮੁਸਲਮਾਨ ਅਤੇ ਇਸਾਈ ਜਾ ਹੋਰ ਫਿਰਕੇ ਦੇ ਲੋਕਾ ਸੱਭ ਦੀ ਗੱਲ ਸੁਣਨਗੇ। ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਮਾਨ ਸਾਹਿਬ ਨੂੰ ਆ ਕੇ ਮਿਲ ਸਕਦੇ ਹਨ।

Share Button

Leave a Reply

Your email address will not be published. Required fields are marked *