ਸਿਅਾਸਤ

ਸਿਅਾਸਤ

ਸਿਅਾਸਤ ਕਤਲ ਹੈ
ਹੁਨਰ ਦਾ,
ਜਜ਼ਬਾਤਾ ਦਾ,
ੲੀਮਾਨ ਦਾ,
ਨੈਤਿਕਤਾ ਦਾ,
ਰਿਸ਼ਤਿਅਾ ਦਾ,
ਪਿਅਾਰ ਦਾ,
ਦੁਲਾਰ ਦਾ,
ਸਤਿਕਾਰ ਦਾ,
ੳੁਪਕਾਰ ਦਾ,
ਵਿਸ਼ਵਾਸ ਦਾ,
ਅਾਸ ਦਾ,
ਸ਼ਬਦਾ ਦਾ,
ਵਿਚਾਰ ਦਾ,
ਸਭ ਤੋ ਤਗੜਾ ਕਤਲ ਹੈ
ਰੁਜਗਾਰ ਦਾ

ਸੁਨੀਲ ਕਕਿਅਾਲੀਅਾ
ਬਟਾਲਾ
9814843555

Share Button

1 thought on “ਸਿਅਾਸਤ

  1. Thanku sir for publishing my poem siyasat .
    Next poem i have sent u today visarda punjabi virsa …Agar publish ho jaave ta reply kar dena ji ya meri id te poem paa dena . Dhanvaad aapd

Leave a Reply

Your email address will not be published. Required fields are marked *

%d bloggers like this: