ਸਾਬਕਾ ਸਰਪੰਚ ਧਰਮਪਾਲ ਸਿੰਘ ਡਲੀਰੀ ਦੇ ਦਿਹਾਂਤ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ss1

ਸਾਬਕਾ ਸਰਪੰਚ ਧਰਮਪਾਲ ਸਿੰਘ ਡਲੀਰੀ ਦੇ ਦਿਹਾਂਤ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

6-14
ਭਿੱਖੀਵਿੰਡ 5 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਦਾਣਾ ਮੰਡੀ ਭਿੱਖੀਵਿੰਡ ਦੇ ਪ੍ਰਸਿੱਧ ਆੜ੍ਹਤੀ ਸੁਰਜੀਤ ਸਿੰਘ ਡਲੀਰੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਹਨਾਂ ਦੇ ਛੋਟੇ ਭਰਾ ਸਾਬਕਾ ਸਰਪੰਚ ਧਰਮਪਾਲ ਸਿੰਘ ਡਲੀਰੀ ਦਾ ਅਚਾਨਕ ਦਿਹਾਂਤ ਹੋ ਗਿਆ। ਸਾਬਕਾ ਸਰਪੰਚ ਧਰਮਪਾਲ ਸਿੰਘ ਡਲੀਰੀ ਦੇ ਦਿਹਾਂਤ ‘ਤੇ ਦਾਣਾ ਮੰਡੀ ਭਿੱਖੀਵਿੰਡ ਦੇ ਪ੍ਰਧਾਨ ਸਕੱਤਰ ਸਿੰਘ ਡਲੀਰੀ, ਨਗਰ ਪੰਚਾਇਤ ਦੇ ਸੀਨੀਅਰ ਮੀਤ ਪ੍ਰਧਾਨ ਕ੍ਰਿਸ਼ਨਪਾਲ ਜੱਜ, ਮੰਗਤ ਸੋਧੀ, ਸੁਰਿੰਦਰ ਸਿੰਘ ਉਦੋਕੇ, ਰਣਜੀਤ ਸਿੰਘ ਗਿੱਲ, ਵਰਿੰਦਰ ਸਿੰਘ ਅਰੋੜਾ, ਕਾਮਰੇਡ ਕਾਬਲ ਸਿੰਘ ਪਹਿਲਵਾਨਕੇ, ਸਰਬਜੀਤ ਸਿੰਘ ਪੂਹਲਾ, ਭਾਰਤ ਭੂਸ਼ਨ ਲਾਡੂ ਧਵਨ, ਸਰਪੰਚ ਜੋਗਿੰਦਰ ਸਿੰਘ, ਜਸਬੀਰ ਸਿੰਘ ਮਰਗਿੰਦਰਪੁਰਾ, ਚਾਚਾ ਬਲਵੀਰ ਸਿੰਘ ਡਲੀਰੀ, ਪਹਿਲਵਾਨ ਹਰਦੀਪ ਸਿੰਘ, ਜਸਵੰਤ ਸਿੰਘ, ਵਰਿੰਦਰਬੀਰ ਸਿੰਘ, ਕਾਰਜ ਸਿੰਘ ਡਲੀਰੀ, ਰਾਜਵੰਤ ਸਿੰਘ ਪਹੂਵਿੰਡ, ਹੀਰਾ ਸਿੰਘ ਕਾਜੀਚੱਕ, ਜਸਪਾਲ ਸਿੰਘ, ਅਸ਼ੋਕ ਬੰਟੀ, ਪ੍ਰਧਾਨ ਸਰਬਜੀਤ ਧਵਨ, ਗੁਰਦੇਵ ਸਿੰਘ ਵੀਰਮ, ਅੰਗਰੇਜ ਸਿੰਘ ਨਵਾਦਾ, ਵਰਿੰਦਰ ਕੁਮਾਰ ਕੱਕੜ, ਕਰਮ ਸਿੰਘ, ਸਤਨਾਮ ਸਿੰਘ ਚੱਠੂ, ਜਸਵੰਤ ਸਿੰਘ ਮਾਣੇਮੱਲੀਆਂ, ਕੁਲਵੰਤ ਸਿੰਘ, ਵਿੱਕੀ, ਰਣਜੀਤ ਸਿੰਘ ਰਾਣਾ ਮੁਨੀਮ, ਦੀਪਕ ਸ਼ਰਮਾ, ਬਿੱਲੂ ਆੜ੍ਹਤੀ, ਗੁਰਸ਼ਰਨ ਸਿੰਘ ਸਿੰਘਪੁਰਾ, ਰਾਜ ਕੁਮਾਰ ਸ਼ਰਮਾ, ਲਖਵਿੰਦਰ ਸਿੰਘ ਭੈਣੀ, ਜਨਕ ਰਾਜ, ਲਾਡਾ ਭੰਡਾਣੀਆ, ਸਤਰਾਜ ਸਿੰਘ ਮੱਖੀ, ਗੁਰਲਾਲ ਰੱਬ, ਸਚਿਨ ਚੋਪੜਾ, ਸੁਰਿੰਦਰ ਸ਼ਰਮਾ, ਅਸ਼ੋਕ ਕੁਮਾਰ, ਪ੍ਰੇਮ ਕੁਮਾਰ, ਹਰਜੀਤ ਸਿੰਘ ਖਾਲੜਾ, ਕੁਲਬੀਰ ਸਿੰਘ ਪਾਮ ਗਾਰਡਨ ਵਾਲੇ, ਨਰਿੰਦਰ ਸਿੰਘ ਤੱਤਲੇ, ਨਿਤੀਸ਼ ਕੁਮਾਰ ਮਲਹੋਤਰਾ, ਜੋਤੀ ਪ੍ਰਕਾਸ, ਰਮਨ ਕੋਛੜ, ਸਰਪੰਚ ਨਿਰੰਜਨ ਸਿੰਘ ਲਖਣਾ, ਰਿਖੀ ਰਾਮ, ਆੜ੍ਹਤੀ ਬੋਧੀ ਸਾਹ, ਕਾਲੀ ਮੂੰਗਾ, ਵਿਨੇ ਧਵਨ, ਸਤਵਿੰਦਰ ਸਿੰਘ ਮਰਗਿੰਦਪੁਰਾ ਆਦਿ ਆੜ੍ਹਤੀਆਂ ਨੇ ਸੁਰਜੀਤ ਸਿੰਘ ਡਲੀਰੀ ਆਦਿ ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਰੱਬ ਅੱਗੇ ਅਰਦਾਸ ਕੀਤੀ ਕਿ ਧਰਮਪਾਲ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ।

Share Button

Leave a Reply

Your email address will not be published. Required fields are marked *