ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ 13 ਜੂਨ ਨੂੰ ਫਰੀਜ਼ਨੋ ਵਿਖੇ ਅਕਾਲੀ ਦਲ ਦੀ  ਇਕ ਭਰਵੀ ਮੀਟਿੰਗ ਨੂੰ ਸੰਬੋਧਨ ਕਰਨਗੇ —  ਵੌਹਰਾ ਬ੍ਰਦਰਜ਼ 

ss1

ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ 13 ਜੂਨ ਨੂੰ ਫਰੀਜ਼ਨੋ ਵਿਖੇ ਅਕਾਲੀ ਦਲ ਦੀ  ਇਕ ਭਰਵੀ ਮੀਟਿੰਗ ਨੂੰ ਸੰਬੋਧਨ ਕਰਨਗੇ —  ਵੌਹਰਾ ਬ੍ਰਦਰਜ਼

ਫਰੀਜ਼ਨੋ ,11 ਜੂਨ ( ਰਾਜ ਗੋਗਨਾ )—ਆਪਣੀ ਅਮਰੀਕਾ-ਕੈਨੇਡਾ ਫੇਰੀ ਤੇ ਆਏ ਸ਼ੋ੍ਰਮਣੀ  ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਜੀ ਦੀ ਅਗਵਾੲੀ ਵਿੱਚ ਫਰੀਜ਼ਨੋ ਕੈਲੀਫੋਰਨੀਅਾਂ ਵਿਖੇ ਇਕ  ਭਰਵੀ ਮੀਟਿੰਗ ਮਿਤੀ 13 ਜੂਨ ਨੂੰ ਰੱਖੀ ਗੲੀ ਹੈ, ਪਾਰਟੀ ਦੇ ਸਮੂੰਹ ਕੈਲੀਫੋਰਨੀਆ ਦੇ ਆਹੁਦੇਦਾਰਾ ਤੇ ਵਰਕਰਾਂ ਨੂੰ ਬੇਨਤੀ ਹੈ ਕਿ ਇਸ ਮੀਟਿੰਗ ਵਿਚ ਵੱਧ ਤੋ ਵੱਧ ਸ਼ਮਹੂਲੀਅਤ ਕੀਤੀ ਜਾਵੇ ਤਾ ਕਿ ਪਾਰਟੀ ਨੂੰ ਅਮਰੀਕਾ ਵਿੱਚ ਹੋਰ ਮਜ਼ਬੂਤੀ ਮਿਲ ਸਕੇ, ਇਸ ਮੀਟਿੰਗ ਦੀ ਮੇਜ਼ਬਾਨੀ ਸ਼ਫਲ ਬਿਜਨੈਸਮੈਨ ਤੇ ਯੂਥ ਸੀਨੀਅਰ ਅਕਾਲੀ ਅਾਗੂ ਵੋਹਰਾ ਬ੍ਰਦਰਜ  ਵਿਕਰਮ ਵੋਹਰਾ ਤੇ ਵਿਨੇ ਵੋਹਰਾ ਵੱਲੋ ਕੀਤੀ ਜਾਵੇਗੀ, ਇਸ ਮੌਕੇ ਸਰਬਜੀਤ ਸਿੰਘ ਥਿਅਾਰਾ  ਬਿਜ਼ਨਸਮੈਨ ਯੂਬਾ ਸਿਟੀ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।
Share Button

Leave a Reply

Your email address will not be published. Required fields are marked *