ਸਾਬਕਾ ਐੱਸ.ਐੱਸ.ਪੀ ਰਾਜਜੀਤ ਸਿੰਘ ਨੇ ਜਮਾਂ ਕਰਾਇਆ ਆਪਣਾ ਪਾਸਪੋਰਟ

ss1

ਸਾਬਕਾ ਐੱਸ.ਐੱਸ.ਪੀ ਰਾਜਜੀਤ ਸਿੰਘ ਨੇ ਜਮਾਂ ਕਰਾਇਆ ਆਪਣਾ ਪਾਸਪੋਰਟ

ਚੰਡੀਗੜ੍ਹ 9 ਜੁਲਾਈ – ਸਾਬਕਾ ਐੱਸ.ਐੱਸ.ਪੀ ਰਾਜਜੀਤ ਸਿੰਘ ਨੇ ਆਪਣਾ ਪਾਸਪੋਰਟ ਪੁਲਿਸ ਦਫਤਰ ਵਿਚ ਜਮਾਂ ਕਰਵਾ ਦਿੱਤਾ। ਇਸ ਦੇ ਨਾਲ ਹੀ ਉਹਨਾਂ ਡੀਜੀਪੀ ਨੂੰ ਇਕ ਪੱਤਰ ਰਾਹੀਂ ਇਕ ਟੀਵੀ ਚੈਨਲ ਵਲੋਂ ਆਪਣੇ ਖਿਲਾਫ ਸਾਜ਼ਿਸ਼ ਰਚਣ ਦੇ ਦੋਸ਼ ਵੀ ਲਾਏ।

ਉਹਨਾਂ ਲਿਖਿਆ ਹੈ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ।
ਇਸ ਤੋਂ ਪਹਿਲਾਂ ਮੋਗਾ ਦੇ ਸਾਬਕਾ ਐਸਐਸਪੀ ਰਾਜਜੀਤ ਸਿੰਘ ਨੇ ਕੱਲ੍ਹ ਇਕ ਵੀਡੀਓ ਰਾਹੀਂ ਆਪਣਾ ਪਾਸਪੋਰਟ ਜਮਾਂ ਕਰਵਾਉਣ ਦੀ ਗੱਲ ਕਹੀ ਸੀ।

Share Button