ਸਾਬਕਾ ਐਮ.ਪੀ ਦਾ ਮੁੰਡਾ ਵੜਿਆ Ladies Toilet ‘ਚ, ਲੜਕੀ ਦੇ ਮਨ੍ਹਾਂ ਕਰਨ ‘ਤੇ ਕੱਢੀ ਪਿਸਤੌਲ

ਸਾਬਕਾ ਐਮ.ਪੀ ਦਾ ਮੁੰਡਾ ਵੜਿਆ Ladies Toilet ‘ਚ, ਲੜਕੀ ਦੇ ਮਨ੍ਹਾਂ ਕਰਨ ‘ਤੇ ਕੱਢੀ ਪਿਸਤੌਲ

ਦਿੱਲੀ ਦੇ ਪੰਜ ਤਾਰਾ ਹੋਟਲ ਹਿਆਤ ਵਿੱਚ ਸ਼ਖਸ ਨੇ ਸ਼ਰੇਆਮ ਗੁੰਡਾਗਰਦੀ ਕੀਤੀ। ਪਿਸਤੌਲ ਲੈ ਕੇ ਲੜਕੀ ਤੇ ਉਸਦੇ ਦੋਸਤ ਨੂੰ ਧਮਕਾਉਂਦੇ ਹੋਏ ਉਸਦਾ ਵੀਡੀਓ ਵਾਇਰਲ ਹੋਇਆ। ਮੁਲਜ਼ਮ ਦੀ ਪਹਿਚਾਣ ਯੂਪੀ ਨਿਵਾਸੀ ਆਸ਼ੀਸ਼ ਪਾਂਡੇ ਤੇ ਉਸਦੇ ਪਿਤਾ ਅੰਬੇਦਕਰ ਨਗਰ ਤੋਂ ਬੀਐਸਪੀ ਦੇ ਸਾਬਕਾ ਐਮ.ਪੀ ਦੱਸੇ ਜਾਂਦੇ ਹਨ।

ਜਾਣਕਾਰੀ ਮੁਤਾਬਿਕ ਮੁਲਜ਼ਮ ਨਸ਼ੇ ਵਿੱਚ ਧੁੱਤ ਹੋ ਕੇ ਲੇਡੀਜ਼ ਟਾਇਲਟ ਵਿੱਚ ਵੜਿਆ ਸੀ। ਜਦੋਂ ਇੱਕ ਲੜਕੀ ਨੇ ਉਸਦਾ ਵਿਰੋਧ ਕੀਤਾ ਤਾਂ ਉਸ ਨਾਲ ਝਗੜਾ ਕਰਨ ਲੱਗਾ। ਜਿਸ ਤੋਂ ਬਾਅਦ ਬਾਹਰ ਨਿਕਲ ਪਿਸਤੌਲ ਕੱਢ ਲੜਕੀ ਨਾਲ ਬਦਸਲੂਕੀ ਕਰਨ ਲੱਗਾ।

Share Button

Leave a Reply

Your email address will not be published. Required fields are marked *

%d bloggers like this: