Thu. Jul 18th, 2019

ਸਾਇਰੀ

ਸਾਇਰੀ

ਇਸ ਨਫਰਤ ਦੇ ਦੌਰ ‘ਚ,
ਕੀ ਕਰਨਾ ਕਿਸੇ ਨੂੰ ਪਿਆਰ,
ਅਸੀ ਸਭ ਕੁਝ ਅੱਜ ਤੋਂ ਛੱਡ ਦਿੱਤਾ,
ਨਫਰਤ ਹਰ ਪਲ ਸਾਡੇ ਨਾਲ,
ਕੋਈ ਤੁਕ ਨਵੀਂ ਹੀ ਜੋੜ ਦਿਓ,
“ਤੇਜੀ ਢਿੱਲੋ” ਨਾਲ ਦਿਲੋਂ ਨੀ ਪਿਆਰ,
ਸੱਚ “ਬੁਢਲਾਡੇ” ਵਾਲਾ ਲਿਖ ਗਿਆ,
ਨਹੀਂ ਸੱਚਾ ਕਿਸੇ ਦਾ ਪਿਆਰ,
ਸਭ ਲੋਕ ਵਿਖਾਵੇ ਕਰਦਿਆ,
ਹੁਣ ਨਿਕਲਣ ਲੱਗੇ ਯਾਰ ਗਦਾਰ।

ਤੇਜੀ ਢਿੱਲੋ
ਬੁਢਲਾਡਾ
99156-45003

Leave a Reply

Your email address will not be published. Required fields are marked *

%d bloggers like this: