ਸ਼ਵਿੰਦਰ ਸਿੰਘ ਨੇ ਏ.ਐਸ.ਆਈ ਦੀ ਤਰੱਕੀ ਪਾਈ

ss1

ਸ਼ਵਿੰਦਰ ਸਿੰਘ ਨੇ ਏ.ਐਸ.ਆਈ ਦੀ ਤਰੱਕੀ ਪਾਈ

ਮਲੋਟ, 22 ਦਸੰਬਰ (ਆਰਤੀ ਕਮਲ) : ਪੰਜਾਬ ਪੁਲਿਸ ਵਿਚ ਬਤੌਰ ਹੌਲਦਾਰ ਆਪਣੀਆਂ ਸੇਵਾਵਾਂ ਦੇ ਰਹੇ ਸ਼ਵਿੰਦਰ ਸਿੰਘ ਨੂੰ ਮਹਿਕਮੇ ਨੇ ਤਰੱਕੀ ਦੇ ਕਿ ਏ.ਐਸ.ਆਈ ਬਣਾ ਦਿੱਤਾ ਹੈ । ਏ.ਐਸ.ਆਈ ਸ਼ਵਿੰਦਰ ਸਿੰਘ ਇਕ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਪੁਲਿਸ ਅਫਸਰ ਵੱਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ । ਅੱਜ ਉਹਨਾਂ ਦੀ ਤਰੱਕੀ ਤੇ ਖੁਸ਼ੀ ਦਾ ਇਜਹਾਰ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਸੋਮ ਕਾਲੜਾ ਵੱਲੋਂ ਮੂੰਹ ਮਿੱਠਾ ਕਰਵਾਉਂਦਿਆਂ ਆਉਣ ਵਾਲੀ ਜਿੰਦਗੀ ਲਈ ਹੋਰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਗਈਆਂ । ਇਸ ਮੌਕੇ ਡੀਐਸਪੀ ਮਲੋਟ ਦੇ ਰੀਡਰ ਬਲਜਿੰਦਰ ਸਿੰਘ ਗਿੱਲ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ ।

Share Button

Leave a Reply

Your email address will not be published. Required fields are marked *