ਸਹੀਦੀ ਦਿਹਾੜੇ ਨੂੰ ਸਮਰਪਤ ਛਬੀਲ ਲਗਾਈ ਗਈ

ss1

ਸਹੀਦੀ ਦਿਹਾੜੇ ਨੂੰ ਸਮਰਪਤ ਛਬੀਲ ਲਗਾਈ ਗਈ

13-7 (2)
ਹਰੀਕੇ ਪੱਤਣ 12 ਜੂਨ [ਗਗਨਦੀਪ ਸਿੰਘ] ਕਸਬਾ ਹਰੀਕੇ ਦੇ ਗੁਰੂ ਨਾਨਕ ਮੁਹੱਲੇ ਦੇ ਸਹਿਯੋਗ ਨਾਲ ਨੋਜਵਾਨਾ ਵੱਲੋਂ ਸਹੀਦੀ ਦਿਹਾੜੇ ਨੂੰ ਸਮਰਪਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਸੇਵਾ ਵਿਚ ਨੰਨੇ-ਮੁੰਨੇ ਬੱਚਿਆਂ ਨੇ ਵੀ ਆਨੰਦ ਮਾਨਿਆ।ਅੱਤ ਦੀ ਗਰਮੀ ਵਿਚ ਸਾਰਾ ਦਿੱਨ ਠੱਡਾ-ਮਿੱਠਾ ਜਲ ਰਸਤੇ ‘ਚ ਆਉਦੇ ਜਾਦੇ ਲੋਕਾਂ ਨੂੰ ਛਕਾਇਆ ਗਿਆ ਇਸ ਮੋਕੇ ਤੇ ਮੁਹੱਲਾ ਵਾਸੀਆ ਨੇ ਜਾਣਕਾਰੀ ਦਿੱਤੀ ਕਿ ਇਹ ਠੰਡੇ-ਮਿੱਠੇ ਜਲ ਦੀ ਛਬੀਲ ਹਰ ਸਾਲ ਦੀ ਤਰਾ ਇਸ ਵਾਰ ਵੀ ਲਗਾਈ ਗਈ ਅਤੇ ਅੱਗੇ ਤੋਂ ਵੀ ਇਹ ਸੇਵਾ ਏਕਤਾ ਭਾਈ ਚਾਰੇ ਨਾਲ ਨਿਭਾਈ ਜਾਵੇਗੀ ਇਸ ਮੋਕੇ ਤੇ ਪ੍ਰਤਾਪ ਸਿੰਘ ਗਿੱਲ,ਹਰਪਾਲ ਸਿੰਘ,ਗੁਰਜੰਟ ਸਿੰਘ,ਲਾਲੀ,ਰੂਪ ਸਿੰਘ,ਸ਼ੇਰਾ,ਪ੍ਰਿਸ,ਦੀਪੂ,ਜੱਸ,ਜਸਨ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *