ਸਹੀਦੀ ਦਿਹਾੜੇ ਨੂੰ ਸਮਰਪਤ ਛਬੀਲ ਲਗਾਈ ਗਈ

ss1

ਸਹੀਦੀ ਦਿਹਾੜੇ ਨੂੰ ਸਮਰਪਤ ਛਬੀਲ ਲਗਾਈ ਗਈ

bs1
ਅਮਰਕੋਟ, 12 ਜੂੂਨ (ਬਲਜੀਤ ਸਿੰਘ ਅਮਰਕੋਟ): ਗੁਰੂ ਅਰਜਨ ਦੇਵ ਜੀ ਦੈ ਸਹੀਦੀ ਦਿਹਾੜੇ ਨੂੰ ਸਮਰਪਿੱਤ ਪਿੰਡ ਦਾਸੂਵਾਲ ਗੁਰਦੂਆਰਾ ਬਾਬਾ ਕਾਲਾ ਮਾਹਰ ਵਿਖੇ ਠੰਡੇ ਮਿੱਠੇ ਜੱਲ ਦੀ ਸ਼ਬੀਲ ਅਤੇ ਲੰਗਰ ਲਾਇਆ ਗਇਆ। ਇਸ ਮੌਕੇ ਸੇਵਾ ਦਾਰਾ ਵੱਲੋ ਰਾਹ ਜਾਂਦਿਆ ਸੰਗਤਾ ਨੂੰ ਰੋਕਕੇ ਲੰਗਰ ਅਤੇ ਠੰਡਾ ਜੱਲ ਛਕਾਇਆ ਗਿਆ। ਇਸ ਮੌਕੇ ਸਰਪੰਚ ਸਾਰਜ ਸਿੰਘ ਦਾਸੂਵਾਲ, ਮੈਬਰ ਮਹਿਲ ਸਿੰਘ, ਮੈਬਰ ਗੁਰਮੇਜ ਸਿੰਘ, ਜਰਨੈਲ ਸਿੰਘ, ਗਰਪ੍ਰੀਤ ਸਿੰਘ, ਹਰਭਜਨ ਸਿੰਘ, ਅੰਗਰੇਜ ਸਿੰਘ, ਬਾਬਾ ਰਾਜ ਸਿੰਘ, ਹੈਪੀ ਦਾਸੂਵਾਲ, ਬਲਜੀਤ ਸਿੰਘ ਫੋਜੀ, ਕਰਨ ਬਾਠ, ਨਿਸ਼ਾਨ ਸਿੰਘ, ਯੋਦਬੀਰ ਸਿੰਘ, ਅਵਤਾਰ ਸਿੰਘ, ਮੁਖਤਿਆਰ ਸਿੰਘ, ਬਲਦੇਵ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ ਆਦ ਸੇਵਾਦਾਰ ਹਾਜਰ ਸਨ।

Share Button

Leave a Reply

Your email address will not be published. Required fields are marked *