ਸਵ.ਸਰਵਣ ਸਿੰਘ ਲਾਲਪੂਰਾ ਵਲੋ ਮਿੱਲੀ ਗੁਰੱਤੀ ਨਾਲ ਅੱਜ ਮੈਂ ਕਾਮਯਾਂਬ ਇਨਸਾਨ ਬਣਿਆਂ: ਅਜੈਵੀਰ ਸਿੰਘ ਲਾਲਪੂਰਾ

ss1

ਸਵ.ਸਰਵਣ ਸਿੰਘ ਲਾਲਪੂਰਾ ਵਲੋ ਮਿੱਲੀ ਗੁਰੱਤੀ ਨਾਲ ਅੱਜ ਮੈਂ ਕਾਮਯਾਂਬ ਇਨਸਾਨ ਬਣਿਆਂ: ਅਜੈਵੀਰ ਸਿੰਘ ਲਾਲਪੂਰਾ
ਸਮਾਜਿਕ ਕੰਮਾ ਤੇ ਲੋੜਵੰਦਾ ਦਾ ਸਹਾਇਤਾ ਕਰਨਾ ਮੈਰਾ ਪਹਿਲਾ ਫਰਜ

3-41 (1)

ਸ੍ਰੀ ਕੀਰਤਪੁਰ ਸਾਹਿਬ 3 ਅਗਸਤ (ਹਰਪ੍ਰੀਤ ਸਿੰਘ ਕਟੋਚ/ ਸਰਬਜੀਤ ਸਿੰਘ ਸੈਣੀ) ਬਲਾਕ ਨੂਰਪੁਰ ਬੇਦੀ ਦੇ ਛੋਟੇ ਜਿਹੇ ਪਿੰਡ ਲਾਲਪੁਰਾ ਦੇ ਪਿਛੋਕੜ ਨਾਲ ਸਬੰਧ ਰਖਣ ਵਾਲੇ ਅਜੈਵੀਰ ਸਿੰਘ ਲਾਲਪੁਰਾ ਜੋ ਅੱਜ ਢਿੱਲੋ ਐਵੀਏਸ਼ਨ ਦੇ ਮੈਨੇਜਿੰਗ ਡਾਇਰੈਕਟਰ ਹਨ ਤੇ ਪੰਜਾਬ ਤੋ ਇਲਾਵਾ ਹੋਰ ਕਈ ਪ੍ਰਾਪਤਾਂ ਵਿਚ ਆਪਣਾ ਵਪਾਰ ਚਲਾ ਰਹੇ ਹਨ ਅੱਜ ਮਿਹਨਤ ਕਰਕੇ ਆਪਣਾ ਨਾਮੜਾਂ ਖੱਟ ਕੇ ਇਲਾਕੇ ਵਿਚ ਸਮਾਜ ਭਲਾਈ ਕੰਮਾ ਨਾਲ ਸੇਵਾ ਨਿਭਾ ਰਹੇ ਹਨ ਰਿਟਾਇਰ ਆਈ.ਪੀ.ਐਸ ਅਫਸਰ ਇਕਬਾਲ ਸਿੰਘ ਲਾਲਪੁਰਾ ਰਿਟਾ.ਡੀ.ਆਈ.ਜੀ ਜੋ ਹੁਣੇ ਹੁਣੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਨਿਯੁਕਤ ਹੋਏ ਹਨ ਦੇ ਸਪੁਤਰ ਅਜੈਵੀਰ ਸਿੰਘ ਅੱਜ ਸੁਕਰਾਨੇ ਵਲੋ ਕੀਰਤਪੁਰ ਸਾਹਿਬ ਦੇ ਗੁਰੂਦੁਆਰਾ ਬਾਬਾ ਗੁੱਰਦਿਤਾ ਜੀ ਵਿਖੇ ਹਾਜਰੀ ਭਰਣ ਲਈ ਆਏ ਸਨ ਜਿਹਨਾ ਨਾਲ ਉਹਨਾ ਦੇ ਮਿਤਰ ਜਸਵੀਰ ਜਸਾ ਊਘੇ ਸਮਾਜ ਸੇਵੀ ਪਤਰਕਾਰਾ ਨਾਲ ਮੈਡੀਕਲ ਕੈਂਪ ਦੀ ਗਲਬਾਤ ਕਰਦੇ ਹੋਏ ਦਸ ਰਹੇ ਸਨ ਕਿ ਉਹ ਜਲਦ ਪਿੰਡਾ ਵਿਚ ਲੋੜਵੰਦਾ ਦੀ ਮੈਡੀਕਲ ਕੈਂਪ ਵਿਚ ਚੈੱਕਅਪ ਕੈਂਪ ਲਗਾਓਣਗੇ।ਇਸ ਮੋਕੇ ਤੇ ਰਾਬਰੂ ਹੁੰਦੇ ਹੋਏ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਅੱਜ ਉਹ ਜੋ ਵੀ ਹਨ ਆਪਣੇ ਦਾਦਾ ਜੀ ਸਵ.ਸਰਵਣ ਸਿੰਘ ਲਾਲਪੁਰਾ ਦੇ ਦਰਸਾਏ ਮਾਰਗ ਤੇ ਚਲਣ ਕਾਰਨ ਹਨ ਉਹਨਾ ਦਸਿਆਂ ਕਿ ਉਹ ੳਘੇ ਇੰਡਸਟਰੀਇਸਟ ਹਨ ਤੇ ਆਪਣਾ ਚੰਗਾ ਨਾਮ ਬਣਾ ਚੁਕੇ ਹਨ ਜਿਸ ਦਾ ਉਹ ਸਾਰਾ ਸਿਹਰਾ ਆਪਣੇ ਪਰਵਾਰ ਮੈਬਰਾਂ ਦਾ ਤੇ ਖਾਸ ਕਰਕੇ ਆਪਣੇ ਪਿਤਾ ਇਕਬਾਲ ਸਿੰਘ ਤੇ ਦਾਦਾ ਸਰਵਣ ਸਿੰਘ ਲਾਲਪੂਰਾ ਜੀ ਦਾ ਮਨਦੇ ਹਨ ਉਹਨਾ ਕਿਹਾ ਕਿ ਮੈਰੇ ਦਾਦਾ ਜੀ ਬਹੁਤ ਹੀ ਸਧਾਰਨ ਪਰਵਾਰ ਨਾਲ ਸਬੰਧ ਰਖਦੇ ਸਨ ਤੇ ਬਹੁਤ ਸਮਾਂ ਪਹਿਲਾ ਪੁਲਿਸ ਵਿਚ ਬਤੋਰ ਇੰਨਪੈਕਟਰ ਦੀ ਡਿਊਟੀ ਕਰਕੇ ਬਾਕੀ ਸਮਾਂ ਲੋਕ ਭਲਾਈ ਸੇਵਾ ਤੇ ਇਮਾਨਦਾਰੀ ਤੇ ਨਿਸਭਾਵਨਾ ਨਾਲ ਲੋੜਵੰਦਾ ਦੀ ਸਹਾਇਤਾ ਕਰਦੇ ਸਨ ਜਿਹਨਾ ਦਾਂ ਖਟਿਆ ਹੋਇਆਂ ਅੱਜ ਮੈਂ ਆਪ ਤੇ ਮੇਰਾ ਪਰਵਾਰ ਖਾ ਰਿਹਾ ਹੈ ਆਪਣੇ ਦਾਦਾ ਜੀ ਦੇ ਆਸੀਰਵਾਦ ਤੇ ਪਿਤਾ ਜੀ ਦੇ ਪਰਵਾਰਕ ਸਹਿਯੌਗ ਨਾਲ ਅੱਜ ਮੈਂ ਚੰਗਾ ਵਪਾਰਕ ਵਿਅਕਤੀ ਬਣਿਆਂ ਹਾਂ ਤੇ ਮਿਹਨਤ ਕਰਕੇ ਮੈਂ ਹੁਣ ਵੀ ਦਿਨ ਵਿਚ 16 ਘੰਟੇ ਕੰਮ ਕਰਦਾ ਹਾਂ ਤੇ ਮਿਹਨਤ ਕਰਨ ਤੋ ਬਾਅਦ ਅੱਜ ਮੈ ਇਥੇ ਤਕ ਪਹੁੰਚਿਆਂ ਹਾਂ ਤੇ ਚਾਹੁੰਦਾ ਹਾਂ ਕਿ ਬਾਕੀ ਨੋਜੁਆਨ ਵੀਰ ਵੀ ਮੈਰੇ ਦਾਦਾ ਜੀ ਵਾਂਗ ਹੀ ਮਿਹਨਤ ਕਰਕੇ ਆਪਣਾ ਨਾਮ ਬਣਾਉਣ।

Share Button

Leave a Reply

Your email address will not be published. Required fields are marked *