Fri. Aug 23rd, 2019

ਸਵੀਪ ਪ੍ੋਗਰਾਮ ਤਹਿਤ ਸਰਕਰੀ ਪਾ੍ੲਿਮਰੀ ਸਕੂਲ ਕਾਸੂਬੇਗੂ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਸਵੀਪ ਪ੍ਰੋਗਰਾਮ ਤਹਿਤ ਸਰਕਰੀ ਪਾ੍ੲਿਮਰੀ ਸਕੂਲ ਕਾਸੂਬੇਗੂ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਫਿਰੋਜ਼ਪੁਰ 11 ਦਸੰਬਰ:- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਰਾਮਵੀਰ ਆਈਏਐੱਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਣਜੀਤ ਸਿੰਘ ਡੀਡੀਪੀਓ ਫਿਰੋਜ਼ਪੁਰ ਅਤੇ ਜਸਵੰਤ ਸੈਣੀ,ੲਿੰਚਾਰਜ 077 ਫਿਰੋਜਪੁਰ ਦਿਹਾਤੀ, ਡਾ. ਸਤਿੰਦਰ ਸਿੰਘ ਜਿਲਾ ਕੋਆਰਡੀਨੇਟਰ ਸਵੀਪ ਪਰੋਗਰਾਮ ਦੇ ਸਹਿਯੋਗ ਨਾਲ 15 ਨਵੰਬਰ 2017 ਤੋਂ ਵੋਟਾਂ ਦੀ ਸਰਸਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ. ਚਰਨਜੀਤ ਸਿੰਘ ਚਹਿਲ ਬੀਐੱਲਓ 099 ਫਿਰੋਜ਼ਪੁਰ ਦਿਹਾਤੀ ਨੇ ਦੱਸਿਆ ਕਿ 28 ਨਵੰਬਰ ਤੋਂ 14 ਦਸੰਬਰ 2017 ਤੱਕ ਸਵੀਪ ਪਰੋਗਰਾਮ ਤਹਿਤ ਵੱਖ ਵੱਖ ਸਕੂਲਾਂ ਵਿਚ ਸਲੋਗਨ, ਲੇਖ ਮੁਕਾਬਲੇ, ਪੋਸਟਰ ਮੇਕਿੰਗ, ਸਾਈਕਲ ਰੈਲੀਆਂ, ਰੰਗੋਲੀ, ਮਹਿੰਦੀ, ਗੀਤ, ਭਾਸ਼ਣ ਮੁਕਾਬਲੇ ਕਰਵਾ ਕੇ ਲੋਕਾਂ ਨੂੰ ਵੋਟਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ. ਸਵੀਪ ਪਰੋਗਰਾਮ ਤਹਿਤ ਸਰਕਰੀ ਪਾ੍ੲਿਮਰੀ ਸਕੂਲ ਕਾਸੂਬੇਗੂ ਵਿਖੇ ਵੋਟਰ ਜਾਗਰੂਕਤਾ ਪਰੋਗਰਾਮ ਕਰਵਾਇਆ ਗਿਆ.ਬੱਚਿਅਾ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਅਤੇ ਵੋਟਰ ਜਾਗਰੂਕਤਾ ਰੈੇਲੀ ਵੀ ਕੱਡੀ ਗੲੀ.ਇਸ ਮੌਕੇ ਸੁਖਨਿਧਾਨ, ਸੁਖਚੈਨ ਸਿੰਘ ,ਚੋਣ ਸੈੱਲ 077, ਸੁਖਜਿੰਦਰ ਸਿੰਘ, ਬੋਹੜ ਸਿੰਘ,ਹੀਰਾ ਸਿੰਘ ,ਸਤਵਿੰਦਰ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ.

Leave a Reply

Your email address will not be published. Required fields are marked *

%d bloggers like this: