ਸਲੋਗਨ ਮੁਕਾਬਲੇ ਪੰਜਾਬ ਜੇਤੂ ਵਿਦਿਆਥਣ ਸਨਮਾਨੀ

ss1

ਸਲੋਗਨ ਮੁਕਾਬਲੇ ਪੰਜਾਬ ਜੇਤੂ ਵਿਦਿਆਥਣ ਸਨਮਾਨੀ

boha-2ਬੋਹਾ, 14 ਅਕਤੂਬਰ (ਜਸਪਾਲ ਸਿੰਘ ਜੱਸੀ) : ਸਰਕਾਰੀ ਹਾਈ ਸਕੂਲ ਮਘਾਣੀਆਂ ਵਿਖੇ ਪੰਜਾਬ ਪੱਧਰੀ ਸਲੋਗਨ ਮੁਕਾਬਲਿਆਂ ਵਿੱਚ ਦੂਜੀ ਪੁੀਨ ਪ੍ਰਾਪਤ ਕਰਨ ਵਾਲੀ ਰੀਨਾ ਕੌਰ ਜਮਾਤ ਨੌਵੀਂ ਦਾ ਅੱਜ ਸਕੂਲ ਪੁੱਜਣ ਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਸਨਮਾਨ ਕੀਤਾ ਗਿਆ।ਮੁੱਖ ਅਧਿਆਪਕ ਜਰਨੈਲ ਸਿੰਘ ਨੇ ਦੱਸਿਆ ਕਿ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੀ ਯੋਗ ਅਗਵਾਈ ਹੇਠ ਪੰਜਾਬੀ ਸੂਬੇ ਦੀ 50ਵੀੰ ਵਰ੍ਹੇਗੰਢ ਮਨਾਈ ਜਾ ਰਹੀ ਹੈ, ਜਿਸ ਵਿੱਚ ਰਾਜ ਪੱਧਰੀ ਸਲੋਗਨ ਲਿਖਣ ਮੁਕਾਬਲੇ ਮਾਨਸਾ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਇਸ ਸਕੂਲ ਦੀ ਵਿਦਿਆਰਥਣ ਰੀਨਾ ਕੌਰ ਨੇ ਪੰਜਾਬ ਵਿੱਚੋਂ ਦੂਜੀ ਪੁੀਨ ਪ੍ਰਾਪਤ ਕੀਤੀ ਹੈ, ਜਿਸ ਦੀ ਤਿਆਰੀ ਮਨਜੀਤ ਕੁਮਾਰ ਅ/ਕ ਟੀਚਰ ਅਤੇ ਰਾਮ ਪ੍ਰਕਾ ਪੰਜਾਬੀ ਮਾਸਟਰ ਵੱਲੋਂ ਕਰਵਾਈ ਗਈ ਸੀ।ਜਿੱਤ ਪ੍ਰਾਪਤ ਕਰਨ ਉਪਰੰਤ ਸਕੂਲ ਪਹੁੰਚਣ ਤੇ ਇਸ ਵਿਦਿਆਰਥਣ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿੱਤੀ ਤੌਰ ਤੇ ਸਨਮਾਨਤ ਕੀਤਾ ਗਿਆ। ਸਕੂਲ ਵਿੱਚ ਕੀਤੇ ਗਏ ਇਸ ਸਨਮਾਨ ਸਮਾਰੋਹ ਵਿੱਚ ਉਪਰੋਕਤ ਤੋਂ ਇਲਾਵਾ ਾਮ ਲਾਲ ਪੀ. ਟੀ. ਆਈ. ਟੀਚਰ, ਆਾ ਰਾਣੀ, ਰੇਖਾ ਰਾਣੀ , ਮਨਪ੍ਰੀਤ ਕੌਰ ਅਤੇ ਬੇਅੰਤ ਕੌਰ ਆਦਿ ਹਾਰ ਸਨ।

 

Share Button

Leave a Reply

Your email address will not be published. Required fields are marked *