ਸਰਵ ਧਰਮ ਵੈਲਫੇਅਰ ਸੁਸਾਇਟੀ ਨੇ 172ਵੇਂ ਰਾਸ਼ਨ ਵੰਡ ਸਮਾਰੋਹ’ ਚ ਵੰਡਿਆ 120 ਜਰੁਰਤਮੰਦ ਔਰਤਾਂ ਨੂੰ ਰਾਸ਼ਨ

ਸਰਵ ਧਰਮ ਵੈਲਫੇਅਰ ਸੁਸਾਇਟੀ ਨੇ 172ਵੇਂ ਰਾਸ਼ਨ ਵੰਡ ਸਮਾਰੋਹ’ ਚ ਵੰਡਿਆ 120 ਜਰੁਰਤਮੰਦ ਔਰਤਾਂ ਨੂੰ ਰਾਸ਼ਨ
ਸਮਾਜ ਦਾ ਸੰਪਨ ਵਰਗ ਜਰੁਰਮੰਦਾਂ ਦੀ ਮਦਦ ਕਰਕੇ ਨਿਭਾਏ ਸਾਮਾਜਿਕ ਜਿੰਮੇਵਾਰੀ : ਬੱਗਾ

baggaਲੁਧਿਆਣਾ (ਪ੍ਰੀਤੀ ਸ਼ਰਮਾ) ਸਰਵ ਧਰਮ ਵੈਲਫੇਅਰ ਸੁਸਾਇਟੀ ਵੱਲੋਂ 172ਵਾਂ ਰਾਸ਼ਨ ਵੰਡ ਸਮਾਰੋਹ ਸਲੇਮ ਟਾਬਰੀ ਸਥਿਤ ਸੋਸਾਇਟੀ ਮੁੱਖ ਦਫਤਰ ਵਿੱਖੇ ਸੁਸਾਇਟੀ ਚੇਅਰਮੈਨ ਅਤੇ ਅਕਾਲੀ ਦਲ ਪ੍ਰਦਾਨ ਮਦਨ ਲਾਲ ਬੱਗਾ (ਰਾਜਮੰਤਰੀ) ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਬੱਗਾ ਨੇ ਮੋਹਤਬਰ ਸ਼ਖਸ਼ਿਅਤਾਂਂ ਦੀ ਹਾਜ਼ਰੀ ਵਿੱਚ 120 ਜਰੁਰਤਮੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਰਾਸ਼ਨ ਵੰਡ ਕੇ ਅਸ਼ੀਰਵਾਦ ਲਿਆ ਬੱਗਾ ਨੇ ਹਾਜਰ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਸਮਾਜ ਦੇ ਸੰਪਨ ਵਰਗ ਨੂੰ ਅਪੀਲ ਕੀਤੀ ਕਿ ਉਹ ਜਰੁਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਢਿੱਡ ਭਰ ਭੋਜਨ ਅਤੇ ਸਿੱਖਿਅਤ ਕਰਕੇ ਸਮਾਜ ਦੇ ਪ੍ਰਤੀ ਆਪਣਾ ਫਰਜ ਨਿਭਾਉਣ ਜਰੁਰਤਮੰਦ ਪਰਿਵਾਰਾਂ ਨੂੰ ਰਾਸ਼ਨ ਭੇਂਟ ਕਰਣ ਦੀ ਵਿਵਸਥਾ ਨੂੰ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਅਤੇ ਪੰਕਿਤ ਦੀ ਪਰੰਪਰਾ ਨਾਲ ਜੋੜਦੇ ਹੋਏ ਉਨਾਂ ਨੇ ਕਿਹਾ ਕਿ ਸੁਸਾਇਟੀ ਨੇ ਪੂਰੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਕੱਚਾ ਰਾਸ਼ਨ ਭੇਂਟ ਕਰਕੇ ਉਸੇ ਪਰੰਪਰਾ ਨੂੰ ਨਿਭਾਉਣ ਦੇ ਯਤਨ ਕੀਤੇ ਹਨ ਇਸ ਮੌਕੇ ਤੇ ਕੁਲਦੀਪ ਸਿੰਘ ਦੁਆ, ਬਹਾਦਰ ਚੰਦ ਚਿਟਕਾਰਾ, ਜੰਗ ਬਹਾਦਰ ਸਿੰਘ ਢੱਲ, ਮਨਪ੍ਰੀਤ ਸਿੰਘ ਬੰਟੀ, ਅਮਨ ਖੁਰਾਣਾ, ਨਰਿੰਦਰ ਮੱਕੜ, ਕਿਸ਼ਨ ਵਿਰਮਾਨੀ, ਸੁਰਿੰਦਰ ਕੁਮਾਰ ਰਾਣਾ, ਜਸਪਾਲ ਢੱਲ, ਲਾਲਾ ਸੁਰਿੰਦਰ ਅਟਵਾਲ, ਜਗਦੀਸ਼ ਚੰਦਰ ਜੁਗਨੂ, ਤਰਲੋਕ ਸਿੰਘ ਢੱਲ, ਡਾ. ਧਰਮਪਾਲ ਗੌਤਮ, ਤਰਲੋਕ ਸਿੰਘ, ਕੁਲਦੀਪ ਸਿੰਘ ਮੱਕੜ, ਵੇਦ ਪ੍ਰਕਾਸ਼ ਗੁਪਤਾ, ਨਿਤਿਨ ਤਾਂਗੜੀ, ਅਸ਼ੋਕ ਗਾਬਾ ਕੁਲਵੰਤ ਸਿੰਘ, ਪਵਨ ਨਾਗਪਾਲ, ਰਾਜੂ ਖੇੜਾ, ਅਸੋਕ ਮਨੋਚਾ, ਦੇਸ ਰਾਜ, ਰਾਜੂ, ਕਵਲਜੀਤ ਡੰਗ, ਤਰਲੋਚਨ ਮਨੋਚਾ, ਅਜੈ ਮਲਹੌਤਰਾ ਸਹਿਤ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: