ਸਰਪੰਚਾਂ ਤੇ ਅਕਾਲੀ ਆਗੂਆਂ ਨੇ ਵਲਟੋਹਾ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ss1

ਸਰਪੰਚਾਂ ਤੇ ਅਕਾਲੀ ਆਗੂਆਂ ਨੇ ਵਲਟੋਹਾ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

 

ਭਿੱਖੀਵਿੰਡ 9 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਸੱਸ ਮਾਤਾ ਬਲਬੀਰ ਕੌਰ ਜੋ ਬੀਤੀ ਦਿਨੀ ਅਕਾਲ ਚਲਾਣਾ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦੇ ਦਿਹਾਂਤ ‘ਤੇ ਨਗਰ ਪੰਚਾਇਤ ਭਿੱਖੀਵਿੰਡ ਦੇ ਸੀਨੀਅਰ ਮੀਤ ਪ੍ਰਧਾਨ ਕ੍ਰਿਸ਼ਨਪਾਲ ਜੱਜ, ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਠੇਕੇਦਾਰ ਵਿਰਸਾ ਸਿੰਘ, ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਗੁਰਸੇਵਕ ਸਿੰਘ ਲਾਡੀ ਅਲਗੋਂ, ਸਰਪੰਚ ਹਰਜੀਤ ਸਿੰਘ ਬੂੜਚੰਦ, ਸਰਪੰਚ ਗੁਰਮੇਜ ਸਿੰਘ ਬੈਂਕਾ, ਸੀਨੀਅਰ ਅਕਾਲੀ ਆਗੂ ਰਾਣਾ ਸੁਰਿੰਦਰ ਸਿੰਘ ਸੁਰਸਿੰਘ, ਸਰਪੰਚ ਗੁਰਦਿਤਾਰ ਸਿੰਘ ਬੈਂਕਾ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਬਲਜੀਤ ਸਿੰਘ ਮਾੜੀਗੋੜ, ਚੇਅਰਮੈਂਨ ਸੁਖਵੰਤ ਸਿੰਘ ਮੁਗਲਚੱਕ, ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਸਰਪੰਚ ਹਰਜੀਤ ਸਿੰਘ ਚੂੰਗ, ਸਰਪੰਚ ਰਮਨੀਕ ਸਿੰਘ ਸਮਰਾ, ਵਾਈਸ ਚੇਅਰਮੈਂਨ ਭਾਰਤ ਭੂਸ਼ਨ ਲਾਡੂ, ਸਰਪੰਚ ਗੁਰਦਲ੍ਹੇਰ ਸਿੰਘ ਸੁਰਸਿੰਘ, ਸਰਪੰਚ ਲਖਵਿੰਦਰ ਸਿੰਘ ਭੈਣੀ, ਸਰਪੰਚ ਸੁਖਵਿੰਦਰ ਸਿੰਘ ਘੁਰਕਵਿੰਡ, ਸਰਪੰਚ ਅਮਰਜੀਤ ਸਿੰਘ ਬਾਠ, ਸਰਪੰਚ ਤਰਸੇਮ ਸਿੰਘ ਦਿਆਲਪੁਰਾ, ਸਰਪੰਚ ਗੁਰਪ੍ਰਤਾਪ ਸਿੰਘ ਫੱਤਾ ਖੋਜਾ, ਸਰਪੰਚ ਲਖਵਿੰਦਰ ਸਿੰਘ ਬਗਰਾੜੀ, ਸਰਪੰਚ ਗੁਰਦੇਵ ਸਿੰਘ ਤੱਤਲੇ, ਗੁਲਾਬ ਸਿੰਘ ਫਰੰਦੀਪੁਰ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਰਛਪਾਲ ਸਿੰਘ ਬਲ੍ਹੇਰ, ਸਾਬਕਾ ਸਰਪੰਚ ਗੁਰਦੇਵ ਸਿੰਘ ਬਲ੍ਹੇਰ, ਸਰਪੰਚ ਸੁਖਜੀਤ ਸਿੰਘ ਸਿੰਘਪੁਰਾ, ਸਰਪੰਚ ਬਲਵਿੰਦਰ ਸਿੰਘ ਕੱਚਾਪੱਕਾ, ਸਰਪੰਚ ਗੁਰਮੇਜ ਸਿੰਘ ਭਗਵਾਨਪੁਰਾ, ਸਰਪੰਚ ਜਸਪਾਲ ਸਿੰਘ ਦਿਆਲਪੁਰਾ, ਸਰਪੰਚ ਯਾਦਵਿੰਦਰ ਸਿੰਘ ਥੇਹਚਾਹਲ, ਸਰਪੰਚ ਸ਼ਰਨਜੀਤ ਸਿੰਘ ਭਿੱਖੀਵਿੰਡ, ਸਰਪੰਚ ਸਤਵਿੰਦਰ ਸਿੰਘ ਸਾਂਡਪੁਰਾ, ਸਰਪੰਚ ਅਮਰ ਸਿੰਘ ਸਾਂਧਰਾ, ਸਰਪੰਚ ਯਾਦਵਿੰਦਰ ਸਿੰਘ ਅਕਬਰਪੁਰਾ, ਸਰਪੰਚ ਸਰਵਨ ਸਿੰਘ ਨਾਰਲਾ, ਸਰਪੰਚ ਪ੍ਰਗਟ ਸਿੰਘ ਸਮਰਾ, ਸਰਪੰਚ ਦਿਲਬਾਗ ਸਿੰਘ ਦਰਾਜਕੇ, ਕੌਸ਼ਲਰ ਸਤਵਿੰਦਰ ਸਿੰਘ ਪਾਸੀ, ਕੌਸ਼ਲਰ ਮਨਜੀਤ ਸਿੰਘ ਬੋਰਾਂ ਵਾਲੇ, ਕੌਸ਼ਲਰ ਪ੍ਰਦੀਪ ਖੰਨਾ, ਹਰਿੰਦਰ ਸਿੰਘ ਕਲਸੀ, ਮੰਗਤ ਸੋਧੀ, ਵਰਿੰਦਰ ਸਿੰਘ ਅਰੋੜਾ, ਸਰਬਜੀਤ ਸਿੰਘ ਪੂਹਲਾ, ਹੀਰਾ ਸਿੰਘ ਕਾਜੀਚੱਕ, ਅਸ਼ੋਕ ਬੰਟੀ, ਸੁਖਬੀਰ ਸਿੰਘ ਬਾਦਸਾਹ, ਸੁਰਜੀਤ ਸਿੰਘ ਡਲੀਰੀ, ਕੁਲਬੀਰ ਸਿੰਘ ਪਾਮ ਗਾਰਡਨ ਵਾਲੇ, ਰਣਜੀਤ ਰਾਣਾ ਮੁਨੀਮ, ਇੰਦਰਜੀਤ ਸਿੰਘ ਭੈਣੀ, ਮਨਜਿੰਦਰ ਸਿੰਘ ਭੈਣੀ, ਅਕਾਲੀ ਆਗੂ ਨਿਰਮਲ ਸਿੰਘ ਕਾਲੇ, ਸਤਨਾਮ ਸਿੰਘ ਸਿੰਘਪੁਰਾ, ਸਾਬਕਾ ਸਰਪੰਚ ਪੂਰਨ ਸਿੰਘ ਭੈਣੀ, ਦਿਲਬਾਗ ਸਿੰਘ ਭੈਣੀ ਆਦਿ ਅਕਾਲੀ ਆਗੂਆਂ ਨੇ ਵਿਧਾਇਕ ਵਿਰਸਾ ਸਿੰਘ ਵਲਟੋਹਾ, ਬੀਬੀ ਪਲਵਿੰਦਰ ਕੌਰ ਵਲਟੋਹਾ, ਗੋਰਵਦੀਪ ਸਿੰਘ ਵਲਟੋਹਾ ਆਦਿ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਹਮਦਰਦੀ ਪ੍ਰਗਟ ਕੀਤੀ।

 

Share Button

Leave a Reply

Your email address will not be published. Required fields are marked *