ਸਰਕਾਰੀ ਹਾਈ ਸਕੂਲ ਸਰਾਲੀ ਮੰਡ ਵਿਖੇ ਸੰਗਤ ਦਰਸ਼ਨ ਸਕੂਲ ਦਰਪਣ ਤਹਿਤ ਚੈਕਿੰਗ ਹੋਈ

ਸਰਕਾਰੀ ਹਾਈ ਸਕੂਲ ਸਰਾਲੀ ਮੰਡ ਵਿਖੇ ਸੰਗਤ ਦਰਸ਼ਨ ਸਕੂਲ ਦਰਪਣ ਤਹਿਤ ਚੈਕਿੰਗ ਹੋਈ

17-patti-08ਪੱਟੀ 17 ਨਵਬੰਰ ( ਅਵਤਾਰ ਸਿੰਘ ) ਸਰਕਾਰੀ ਹਾਈ ਸਕੂਲ ਸਰਾਲੀ ਮੰਡ ਵਿਖੇ ਸੰਗਤ ਦਰਸ਼ਨ ਸਕੂਲ ਦਰਪਣ ਤਹਿਤ ਸਕੂਲ ਦਾ ਮੁੱਲਾਕਣ ਕੀਤਾ ਗਿਆ ਇਸ ਮੌਕੇ ਚੈਕਿੰਗ ਟੀਮ ਵਿਚ ਕੁਲਵੰਤ ਸਿੰਘ ਏ ਈ ਉ, ਰਵੀ ਸ਼ਰਮਾ ਵੱਲੋਂ ਪੜਾਈ ਦੇ ਨਾਲ ਚੱਲ ਰਹੇ ਹੋਰ ਕਾਰਜ਼ਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਅਤੇ ਸਾਰੇ ਸਕੂਲ ਦਾ ਚੰਗੀ ਤਰਾਂ ਨਿਰੀਖਣ ਕਰਕੇ ਆਪਣੇ ਵਿਚਾਰ ਪੇਸ਼ ਕੀਤੇ ਉਨਾਂ ਪਿੰਡ ਵਾਸੀਆਂ ਤੋ ਸਕੂਲ ਦੇ ਹੋਰ ਸੁਧਾਰ ਕਰਨ ਲਈ ਸੁਝਾਅ ਪ੍ਰਾਪਤ ਕੀਤੇ ਇਸ ਮੌਕੇ ਗੁਰਮੀਤ ਕੌਰ ਹੈਡ ਮਿਸਟਰਸ, ਰਮਨਦੀਪ ਸਿੰਘ, ਨੀਰਜ਼ ਪਾਠਕ, ਸਾਹਿਬ ਸਿੰਘ ਚੇਅਰਮੈਨ, ਜਸਵਿੰਦਰ ਸਿੰਘ ਸਰਪੰਚ, ਰਣਜੀਤ ਸਿੰਘ, ਜਗਜੀਤ ਸਿੰਘ, ਸੁਨੀਤਾ ਦੇਵੀ, ਤਰਲੋਕ ਸਿੰਘ, ਵਿਰਸਾ ਸਿੰਘ, ਬਚਿੱਤਰ ਸਿੰਘ ਆਦਿ ਹੋਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: