ਸਰਕਾਰੀ ਸੇਵਾ ਕੇਂਦਰ ਪੰਜਗਰਾਈਆਂ ਹੋਇਆ ਸੁਰੂ- ਇੱਕ ਖਿੜਕੀ ਤੋਂ ਮਿਲਣਗੀਆਂ ਸਾਰੀਆਂ ਸੇਵਾਵਾਂ

ਸਰਕਾਰੀ ਸੇਵਾ ਕੇਂਦਰ ਪੰਜਗਰਾਈਆਂ ਹੋਇਆ ਸੁਰੂ- ਇੱਕ ਖਿੜਕੀ ਤੋਂ ਮਿਲਣਗੀਆਂ ਸਾਰੀਆਂ ਸੇਵਾਵਾਂ

3-jassi-02ਸੰਦੌੜ 3 ਨਵੰਬਰ ( ਜੱਸੀ ਚੀਮਾ) ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇੱਕ ਖਿੜਕੀ ਤੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਦੇਣ ਦੇ ਮਕਸਦ ਦੇ ਨਾਲ ਬਣਾਏ ਸੇਵਾਂ ਕੇਂਦਰ ਦਾ ਸਾਬਕਾ ਵਿਧਾਇਕ ਅਜੀਤ ਸਿੰਘ ਸਾਂਤ ਹਲਕਾ ਇੰਚਾਰਜ ਨੇ ਸੇਵਾ ਰਸਮੀ ਉਦਘਾਟਨ ਕਰਦਿਆਂ ਕਿਹਾ ਕਿ ਇਸ ਸੇਵਾ ਕੇਂਦਰ ਰਾਹੀ ਲੋਕਾਂ ਨੂੰ ਹੁਣ ਦਰ ਦਰ ਨਹੀਂ ਜਾਣਾ ਪਵੇਗਾ ਸਗੋ ਇਸ ਸੇਵਾ ਦੇ ਸੁਰੂ ਹੋਣ ਨਾਲ ਲੋਕਾਂ ਦੇ ਕੰਮ ਜਿੱਥੁੇ ਜਲਦੀ ਹੋਣਗੇ ਉੱਥੇ ਉਹਨਾਂ ਦਾ ਸ਼ਮਾ ਤੇ ਪੈਸੇ ਦੀ ਵੀ ਬੱਚਤ ਹੋਵੇਗੀ।ਇਸ ਮੌਕੇ ਉਹਨਾਂ ਦੇ ਨਾਲ ਬਲਾਕ ਸੰਮਤੀ ਮਹਿਲ ਕਲਾਂ ਦੇ ਚੇਅਰਮੈਨ ਗੁਰਸੇਵਕ ਸਿੰਘ, ਪੰਚਾਇਤ ਯੂਨੀਅਨ ਬਰਨਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ,ਸਰਪੰਚ ਗੁਰਵਿੰਦਰ ਸਿੰਘ, ਪੰਚ ਚਰਨਜੀਤ ਸਿੰਘ,ਪੰਚ ਚਰਨ ਸਿੰਘ ਢਿੱਲੋਂ, ਪੰਚ ਬਲਜੀਤ ਸਿੰਘ,ਪੰਚ ਈਸ਼ਰਪਾਲ ਸਿੰਘ, ਪੰਚ ਦਰਸ਼ਨ ਸਿੰਘ ਗਿੱਲ, ਸਾਬਕਾ ਪੰਚ ਬਲਜਿੰਦਰ ਸਿੰਘ,ਸਾਬਕਾ ਬਲਾਕ ਸੰਮਤੀ ਮੈਂਬਰ ਗੁਰਜੰਟ ਸਿੰਘ, ਸੁਖਵਿੰਦਰ ਸਿੰਘ ਗਰੇਵਾਲ,ਸੁਖਦੇਵ ਸਿੰਘ, ਸੇਵਾ ਕੇਂਦਰ ਦੇ ਕਰਮਚਾਰੀ ਹਰਵਿੰਦਰ ਸਿੰਘ, ਪੀ.ਏ ਤਰਨਜੀਤਪਾਲ ਸਿੰਘ ਸੰਧੂ ਅਤੇ ਪੰਚ ਸਵਰਨ ਸਿੰਘ ਸਮੇਤ ਸਮੂਹ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: