ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏ ਵਾਲਾ ਵਿਖੇ ਵਣ ਮਹਾ ਉਤਸਵ ਮਨਾਇਆ

ss1

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏ ਵਾਲਾ ਵਿਖੇ ਵਣ ਮਹਾ ਉਤਸਵ ਮਨਾਇਆ

16-6
ਭਗਤਾ ਭਾਈ ਕਾ 15 ਜੁਲਾਈ (ਸਵਰਨ ਸਿੰਘ) ਸ਼ਹੀਦ ਜਸਮੇਲ ਸਿੰਘ ਖੋਖਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏ ਵਾਲਾ ਵਿਖੇ ਪਿੰਸੀਪਲ ਮਹਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੌਦਾ ਲਗਾਕੇ ਵਣ ਮਹਾ ਉਤਸਵ ਮਨਾਇਆ ਗਿਆ ਇਸ ਮੌਕੇ ਸਕੂਲ ਵਿਚ 2 00 ਪੌਦੇ ਲਗਾਏ ਗਏ ਜਿਨ੍ਹਾਂ ਵਿਚ ਫਲਦਾਰ, ਫਲਦਾਰ ਅਤੇ ਛਾਦਾਰ ਪੌਦੇ ਸਨ”ਇਹ ਪੌਦੇ ਸਕੂਲ ਦੇ ਪੂਰੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਲਗਾਏ ਗਏ ਸਨ ।ਇਸ ਮੌਕੇ ਅੰਗਰੇਜ਼ੀ ਲੈਕਚਰਾਰ ਹੰਸ ਸਿੰਘ ਸੋਹੀ, ਇਕਬਾਲ ਸਿੰਘ ਬੁੱਟਰ, ਅਮਨਜੀਤ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਬੂਟਾ ਸਿੰਘ, ਜਗਜੀਵਨ ਰਾਮ, ਰਾਜ ਰਾਣੀ, ਰਾਜਦੀਪ ਕੌਰ, ਮੋਨਿਕਾ, ਕਿਕਰ ਸਿੰਘ, ਇੰਦਰਜੀਤ ਸਿੰਘ, ਸਵਰਨਜੀਤ ਕੌਰ, ਸਿਮਰਨਜੀਤ ਕੌਰ, ਗੁਰਨਾਮ ਸਿੰਘ ਭਗਤਾ, ਸ਼ਮਸ਼ੇਰ ਸਿੰਘ ਮਾਲੀ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ ।

Share Button

Leave a Reply

Your email address will not be published. Required fields are marked *