Wed. Apr 24th, 2019

ਸਰਕਾਰੀ ਸਕੂਲ ਪਿਥੋ ਵਿੱਚ ਕੱਚੀਆਂ ਕਲਮਾਂ ਤੀਜਾ ਭਾਗ ਰੀਲੀਜ

ਸਰਕਾਰੀ ਸਕੂਲ ਪਿਥੋ ਵਿੱਚ ਕੱਚੀਆਂ ਕਲਮਾਂ ਤੀਜਾ ਭਾਗ ਰੀਲੀਜ

img-20161130-wa0032ਬਠਿੰਡਾ 02 ਦਸੰਬਰ (ਜਸਵੰਤ ਦਰਦ ਪ੍ਰੀਤ) ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਕੱਚੀਆਂ ਕਲਮਾਂ ਮੈਗਜੀਨ ਰਿਲੀਜ ਕੀਤਾ ਗਿਆ।ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਅਪਨਿੰਦਰ ਪਾਲ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਸਾਹਿਤਕ ਅਤੇ ਚੰਗੀ ਜਾਣਕਾਰੀ ਵਾਲੇ ਮੈਗਜ਼ੀਨ ਪੜ੍ਹਣੇ ਚਾਹੀਦੇ ਹਨ ਜੋ ਕਿ ਭਵਿੱਖ ਵਿੱਚ ਕੰਮ ਆਉਂਦੇ ਹਨ।ਇਸ ਮੌਕੇ ਐਮ.ਐਸ.ਸੀ ਦੇ ਚੇਅਰਮੈਨ ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ,ਧਰਮਵੀਰ ਸਿੰਘ,ਮੈਡਮ ਅਨੀਤਾ ਰਾਣੀ,ਮੈਡਮ ਸਿਮਰਜੀਤ ਕੌਰ,ਸੁਰਿੰਦਰ ਸਿੰਘ ਤੇ ਗੁਰਤੇਜ ਸਿੰਘ ਖੋਖਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: