ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ਵਿਖੇ ਲਗਾਇਆ ਯੋਗ ਸਬੰਧੀ ਜਾਗਰੁਕਤਾ ਕੈਂਪ

ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ਵਿਖੇ ਲਗਾਇਆ ਯੋਗ ਸਬੰਧੀ ਜਾਗਰੁਕਤਾ ਕੈਂਪ

31-9
ਮਹਿਲ ਕਲਾਂ(ਪ੍ਰਦੀਪ ਕੁਮਾਰ) ਆਉਣ ਵਾਲੀ 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮੱਧੇਨਜਰ ਰੱਖਦੇ ਹੋਏ ਡਾਇਰੈਕਟਰ ਆਯੂਰਵੈਦ ਡਾ:ਰਾਕੇਸ ਕੁਮਾਰ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਅਤੇ ਜਿਲਾ ਆਯੂਰਵੈਦ ਤੇ ਯੂਨਾਨੀ ਅਫਸਰ ਡਾ:ਗੋਪਾਲ ਦੀਵਾਨ ਜੀ ਦੀ ਰਹਿਨੁਮਾਈ ਹੇਠ ਅੱਜ ਡਾ:ਨਵਨੀਤ ਬਾਂਸਲ ਏ.ਐਮ.ੳ ਮਹਿਲ ਕਲਾਂ, ਡਾ:ਸੀਮਾਂ ਬਾਂਸਲ ਏ.ਐਮ.ੳ ਪੀ.ਐਚ.ਸੀ ਗਹਿਲ ਅਤੇ ਉਪ ਵੈਦ ਸੁਖਚੈਨ ਸਿੰਘ ਨੇ ਅੱਜ ਸ:ਪ੍ਰਾ:ਸਕੂਲ ਮਹਿਲ ਕਲਾਂ ਵਿਖੇ ਸਵੇਰੇ ਯੋਗ ਕੈਂਪ ਲਗਾਇਆ।ਜਿਸ ਵਿੱਚ ਯੋਗ ਪ੍ਰਣਾਲੀ ਦੇ ਲਾਭ ਅਤੇ ਆਸਨਾਂ ਸੰਬੰਧੀ ਦੱਸਿਆ ਗਿਆ।ਇਸ ਤੋ ਇਲਾਵਾ ਗਰਮੀ ਦੀ ਰੁੱਤ ਵਿੱਚ ਸਹਿਤ ਦੀ ਸੰਭਾਲ ਅਤੇ ਹੱਥਾਂ ਦੀ ਸਫਾਈ ਸੰਬੰਧੀ ਵਿਸਥਾਰ ਸਹਿਤ ਦੱਸਿਆ ਗਿਆ।ਇਸ ਸਮੇਂ ਸਕੂਲ ਦੇ ਅਧਿਆਪਕਾਂ ਨੂੰ ਵੀ ਯੋਗ ਪ੍ਰਣਾਲੀ ਦੇ ਲਾਭ ਅਤੇ ਆਸਨਾਂ ਬਾਰੇ ਦੱਸਿਆ।

Share Button

Leave a Reply

Your email address will not be published. Required fields are marked *

%d bloggers like this: