Sat. Aug 17th, 2019

ਸਰਕਾਰੀ ਕੰਮ-ਕਾਜ਼ ‘ਚ ਵਟਸ ਐਪ ਦੀ ਵਰਤੋਂ ‘ਤੇ ਪਾਬੰਦੀ ਵਾਲਾ ਹੁਕਮ ਵਾਪਸ

ਸਰਕਾਰੀ ਕੰਮ-ਕਾਜ਼ ‘ਚ ਵਟਸ ਐਪ ਦੀ ਵਰਤੋਂ ‘ਤੇ ਪਾਬੰਦੀ ਵਾਲਾ ਹੁਕਮ ਵਾਪਸ

ਪੰਜਾਬ ਸਰਕਾਰ ਨੇ ਆਪਣਾ ਉਹ ਹੁਕਮ ਵਾਪਸ ਲੈ ਲਿਆ ਹੈ ਜਿਸ ਰਾਹੀਂ ਸਰਕਾਰੀ ਕੰਮ-ਕਾਜ ਲਈ ਵਟਸ ਐਪ ਅਤੇ ਪ੍ਰਾਈਵੇਟ ਈਮੇਲ ਦੀ ਵਰਤੋਂ ਤੇ ਪਾਬੰਦੀ ਲਾਈ ਗਈ ਸੀ। ਸਰਕਾਰ ਦੇ ਜਨਰਲ ਪ੍ਰਸ਼ਾਸਨ ਨੇ ਅੱਜ ਜਾਰੀ ਕੀਤਾ ਇੱਕ ਹੁਕਮ ਰਾਹੀਂ ਆਪਣਾ 12 ਅਪ੍ਰੈਲ , 2019 ਦਾ ਹੁਕਮ ਅਰਜ਼ੀ ਤੌਰ ਤੇ ਵਾਪਸ ਲੈ ਲਿਆ ਹੈ।
ਗੌਰਤਲਬ ਪਹਿਲਾਂ ਇਹ ਲਿਖਤੀ ਹੁਕਮ ਜਾਰੀ ਕੀਤਾ ਗਿਆ ਸੀ ਕਿ ਸਰਕਾਰੀ ਕੰਮ ਕਾਜ ਅਧੀਨ ਜਾਣਕਾਰੀ ਜਾਂ ਹੋਰ ਜਾਣਕਾਰੀ ਵਟਸ ਐਪ ਅਤੇ ਪਰਸਨਲ ਈ ਮੇਲ ਦਾ ਇਸਤਮੇਲ ਨਾ ਕੀਤਾ ਜਾਵੇ। ਪਰ ਹੁਣ ਉਹ ਹੁਕਮ ਆਰਜ਼ੀ ਤੌਰ ਤੇ ਵਾਸਪ ਲੈ ਲਿਆ ਹੈ।

Leave a Reply

Your email address will not be published. Required fields are marked *

%d bloggers like this: