ਸਬਰ

ss1

ਸਬਰ

ਕਹਿੰਦੀ “ਮੈਨੂੰ ਕਵਿਤਾ ਸਮਝ ਨਹੀਂ ਆਈ“
ਮੈਂ ਕਿਹਾ “ਫਿਰ ਤੈਨੂੰ ਕਵੀ ਵੀ ਸਮਝ ਨਹੀਂ ਆਉਣਾ“
ਕਹਿੰਦੀ“ ਸਮਝਾ ਦੇ“
ਜਦੋਂ ਮੈਂ ਸਮਝਾਉਣਾ ਸ਼ੁਰੂ ਕੀਤਾ
ਕਹਿੰਦੀ “ਲੰਮੀ ਆ ! ਫੇਰ ਕਦੀ ਸਹੀ“
ਰਵਿੰਦਰ ਲਾਲਪੁਰੀ
Share Button

Leave a Reply

Your email address will not be published. Required fields are marked *