Sun. Jul 21st, 2019

ਸਫਰ

ਸਫਰ

ਰਾਮ ਅੰਜ ਏਨੀ ਉੱਚੀ ਜਗਾ ਤੇ ਬੈਠਾ ਸੀ ਕਿ ਉਸ ਨੂੰ ਯਕੀਨ ਨਹੀ ਹੋ ਰਿਹਾ ਸੀ । ਕਿ ਤਕਦੀਰ ਵੀ ਕਦੇ ਕੀ ਕੀ ਰੰਗ ਦਿਖਾ ਦਿੰਦੀ ਏ । ਜਿਹੜੀ ਚੀਜ਼ ਨੂੰ ਉਹ ਥੱਲੇ ਬੈਠਾ ਦੇਖਦਾ ਸੀ । ਅਜ ਉਸ ਦੇ ਕੋਲ ਪਹੁਚਿਆ ਸੀ । ਤੇ ਹੱਥ ਨਾਲ ਛੂੰਹਣਾ ਹੀ ਬਾਕੀ ਸੀ। ਉਹ ਮਿਹਨਤੀ ਵੀ ਬਹੁਤ ਸੀ । ਉਸ ਦੇ ਦਿਮਾਗ ਚ ਇਹ ਗੱਲ ਵੀ ਆ ਰਹੀ ਸੀ। ਕਿ ਰੱਬ ਵੀ ਉਹਨਾ ਦੀ ਮੱਦਦ ਕਰਦਾ ਹੈ ਜਿਹੜੇ ਪਹਿਲਾ ਆਪ ਓਦਮ ਕਰਦੇ ਹੋਣ । ਭਾਵੇ ਉਹ ਏਨਾ ਖੁਸ਼ ਸੀ ਪਰ ਚਿਹਰੇ ਤੇ ਕਦੇ ਕਦੇ ਡਰ ਭੈਅ ਵੀ ਝਲਕ ਮਾਰਦਾ ਸੀ ਉਹ ਕਦੇ ਡਾਵਾਡੋਲ ਵੀ ਹੋ ਜਾਦਾ ਸੀ । ਕਿਉਕਿ ਉਹ ਦੁਬਈ ਤੋ ਚੰਡੀਗੜ ਇਡੋਗੋ ਚ ਸਫਰ ਕਰ ਰਿਹਾਂ ਸੀ ।

ਸੱਤੀ ਅਟਾਲਾ’ ਵਾਲਾ
ਵੱਟਸਪ ਨੰ 971528340582 ਹੁਣ ਦੁਬਈ

Leave a Reply

Your email address will not be published. Required fields are marked *

%d bloggers like this: