ਸਕੂਲ ਰੋਡ ਦੇ ਦੁਕਾਨਦਾਰਾਂ ਨੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ

ss1

ਸਕੂਲ ਰੋਡ ਦੇ ਦੁਕਾਨਦਾਰਾਂ ਨੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ

6-13 (2)

ਤਪਾ ਮੰਡੀ 5 ਜੁਲਾਈ( ਨਰੇਸ਼ ਗਰਗ) ਰੋਜ਼ਾਨਾ ਪੈ ਰਹੀ ਵੱਧ ਗਰਮੀ ਅਤੇ ਬਾਜ਼ਾਰ ਅੰਦਰ ਆ ਰਹੀ ਸਾਧੂਆਂ ਦੀ ਜਮਾਤ ਨੂੰ ਮੁੱਖ ਰੱਖਦੇ ਹੋਏ ਸਕੂਲ ਰੋਡ ਦੇ ਦੁਕਾਨਦਾਰਾਂ ਨੇ ਰਾਹਗੀਰਾਂ ਅਤੇ ਸੰਗਤ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਇਸ ਮੌਕੇ ਰਾਹਗੀਰਾਂ ਨੇ ਠੰਡਾ ਮਿੱਠਾ ਪਾਣੀ ਪੀ ਕੇ ਜਿੱਥੇ ਪਿਆਸ ਬੁਝਾਈ ਉੱਥੇ ਇਸ ਉੱਧਮ ਦੀ ਸਲਾਂਘਾ ਵੀ ਕੀਤੀ। ਇਸ ਮੌਕੇ ਪ੍ਰੇਮ ਕੁਮਾਰ, ਪ੍ਰਦੀਪ ਗੁਪਤਾ, ਚੀਕੂ ਰੀਲਾ ਵਾਲਾ, ਅੰਕਿਤ ਸਿੰਗਲਾਾ, ਗੁਰਜੰਟ ਜੱਸਲ ਟੇਲਰ ਮਾਸਟਰ, ਸੰਦੀਪ ਕੁਮਾਰ ਟੋਨਾ, ਪ੍ਰਵੀਨ ਕੁਮਾਰ, ਪਵਨ ਕੁਮਾਰ, ਅਵਤਾਰ ਸਿੰਘ ਕਾਕਾ, ਬਲਕਰਨ ਸਿੰਘ, ਸੰਦੀਪ ਸਿੰਘ, ਲਛਮਣ ਸ਼ਰਮਾ, ਕੇਵਲ ਸਿੰਘ, ਗਿਆਨੀ ਮਨਪ੍ਰੀਤ ਸਿੰਘ ਆਦਿ ਦੁਕਾਨਦਾਰ ਹਾਜਰ ਸਨ।

Share Button

Leave a Reply

Your email address will not be published. Required fields are marked *