Thu. May 23rd, 2019

ਸ਼੍ਰੌਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਸਰਕਲ ਬਰੇਟਾ (ਦਿਹਾਤੀ) ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

ਸ਼੍ਰੌਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਸਰਕਲ ਬਰੇਟਾ (ਦਿਹਾਤੀ) ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

1-43
ਬਰੇਟਾ 31 ਮਈ (ਰੀਤਵਾਲ) ਸ਼੍ਰੌਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਦੇ ਸਰਕਲ ਬਰੇਟਾ (ਦਿਹਾਤੀ) ਦੇ ਅਹੁਦੇਦਾਰਾਂ ਦੀ ਸੂਚੀ ਸ਼੍ਰ ਹਰਬੰਤ ਸਿੰਘ ਦਾਤੇਵਾਸ ਸਾਬਕਾ ਵਿਧਾਇਕ ਅਤੇ ਅਵਤਾਰ ਸਿੰਘ ਰਾੜਾ ਪ੍ਰਧਾਨ ਯੂਥ ਵਿੰਗ ਜਿਲਾ ਮਾਨਸਾ ਦੀ ਅਗਵਾਈ ਵਿੱਚ ਜਾਰੀ ਕੀਤੀ ਗਈ।ਜਿਸ ਵਿੱਚ ਜਗਵਿੰਦਰ ਸਿੰਘ ਕਾਹਨਗੜ ਨੂੰ ਬਰੇਟਾ 1 ਅਤੇ ਜਗਸੀਰ ਸਿੰਘ ਜੁਗਲਾਣ ਨੂੰ ਬਰੇਟਾ 2 ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤਰਾਂ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਖੁਡਾਲ, ਕਲਵਿੰਦਰ ਸਿੰਘ ਕੁਲਰੀਆਂ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਸੰਦੀਪ ਸਿੰਘ, ਬਿੰਦਰ ਸਿੰਘ ਕਾਹਨਗੜ, ਸੁਖਵਿੰਦਰ ਸਿੰਘ ਅਕਬਰਪੁਰ ਖੁਡਾਲ, ਸਕੱਤਰ ਰਛਪਾਲ ਸਿੰਘ ਕਿਸ਼ਂਨਗੜ, ਕੁਲਵਿੰਦਰ ਸਿੰਘ ਕਾਹਨਗੜ, ਜਗਦੀਪ ਸਿੰਘ ਮੰਡੇਰ, ਰੁਪਿੰਦਰ ਸਿੰਘ ਗੋਬਿੰਦਪੁਰਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕੁਲਰੀਆਂ, ਸੁਖਦੇਵ ਸਿੰਘ ਕੁਲਰੀਆਂ, ਨਾਜਰ ਸਿੰਘ ਬਖਸ਼ੀਵਾਲਾ, ਰਾਮਜਸ ਸਿੰਘ ਬਖਸ਼ੀਵਾਲਾ, ਸੰਯੁਕਤ ਸਕੱਤਰ ਜਗਤਾਰ ਸਿੰਘ ਕੁਲਰੀਆਂ, ਗੁਰਪ੍ਰੀਤ ਸਿੰਘ, ਰਾਜ ਸਿੰਘ ਬਹਾਦਰਪੁਰ, ਰਘਵੀਰ ਸਿੰਘ ਜੁਗਲਾਣ, ਨਿਰਮਲ ਸਿੰਘ ਖੁਡਾਲ ਸ਼ੇਖੁਪੁਰ, ਸੁਖਦੀਪ ਸਿੰਘ ਨੰਬਰਦਾਰ, ਰਣ ਸਿੰਘ ਭਾਵਾ, ਖਜਾਨਚੀ ਸਿਮਰਜੀਤ ਸਿੰਘ ਰੰਘੜਿਆਲ, ਪ੍ਰੈਸ ਸਕੱਤਰ ਜਸਵੀਰ ਸਿੰਘ ਦਿਆਲਪੁਰਾ, ਹਰਜਿੰਦਰ ਸਿੰਘ ਭਾਵਾ, ਬਿੱਕਰ ਸਿੰਘ ਗੋਰਖਨਾਥ ਨੂੰ ਨਿਯੁਕਤ ਕੀਤਾ ਗਿਆ।ਇਸ ਮੌਕੇ ਤੇ ਹੋਰਨਾ ਤੋ ਇਲਾਵਾ ਭੋਲਾ ਸਿੰਘ ਕਾਹਨਗੜ, ਬਿੱਟੂ ਚੌਰਧੀ, ਦਰਸ਼ਨ ਮੰਡੇਰ, ਹੰਸਾ ਸਿੰਘ ਬੀ ਓ, ਸੋਹਣਾ ਸਿੰਘ ਕਲੀਪੁਰ, ਗੁਰਤੇਜ ਸਿੰਘ ਕਲੀਪੁਰ, ਤਨਜੋਤ ਸਾਹਨੀ, ਮਹਿੰਦਰ ਸਿੰਘ ਕਾਕੂ, ਗੁਰਮੇਲ ਸਿੰਘ ਕੁਲਾਣਾ, ਬਲਬਿੰਦਰ ਸਿੰਘ, ਨੈਬ ਸਿੰਘ ਦਾਤੇਵਾਸ, ਦਰਸ਼ਨ ਸਿੰਘ ਗੋਰਖਨਾਥ, ਰਣਜੀਤ ਸਿੰਘ ਕੁਲਰੀਆਂ, ਹਰਬੰਸ ਸਿੰਘ ਬਰੇਟਾ, ਰਮੇਸ਼ ਸ਼ਰਮਾਂ ਮੰਡੇਰ, ਬਹਾਦਰ ਸਿੰਘ ਜੁਗਲਾਣ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: