ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮੀਟਿੰਗ 12 ਨੂੰ

ss1

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮੀਟਿੰਗ 12 ਨੂੰ

ਮੂਨਕ 10 ਅਗਸਤ (ਸੁਰਜੀਤ ਸਿੰਘ ਭੁਟਾਲ) ਵਿਧਾਨ ਸਭਾ ਚੋਣਾ ਨੂੰ ਮੁੱਖ ਰੱਖਦਿਆ ਸੌ੍ਮਣੀ ਅਕਾਲੀ ਦਲ ਅੰਮ੍ਤਿਸਰ ਦੀ ਮੀਟਿੰਗ 12 ਅਗਸਤ ਨੂੰ ਸਵੇਰੇ 10 ਵਜੇ ਗੁਰੂਦੁਆਰਾ ਸਾਹਿਬ ਪਾਤਸਾਹੀ ਨੋਵੀ ਮੂਨਕ ਵਿਖੇ ਹੋਵੇਗੀ। ਪੈ੍ਸ ਬਿਆਨ ਜਾਰੀ ਕਰਦਿਆ ਜਿਲਾ ਜਰਨਲ ਸਕੱਤਰ ਗਿਆਨੀ ਗਿਆਨ ਸਿੰਘ ਬੰਗਾ ਅਤੇ ਹਲਕਾ ਇੰਨਚਾਰਜ ਸਮਸੇਰ ਸਿੰਘ ਮੂਨਕ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਵਿਸੇਸ ਤੋਰ ਤੇ ਜਿਲਾ ਪ੍ਧਾਨ ਜਥੇਦਾਰ ਹਰਜੀਤ ਸਿੰਘ ਸੰਜੂਮਾ ਅਤੇ ਸੂਬਾ ਕੋਰ ਕਮੇਟੀ ਮੈਬਰ ਜਥੇ ਗੁਰਨੈਬ ਸਿੰਘ ਰਾਮਪੂਰਾ ਪਹੁੰਚ ਰਹੇ ਹਨ।ਉਨਾਂ ਕਿਹਾ ਕਿ ਇਸ ਮੀਟਿੰਗ ਵਿੱਚ 2017 ਦੀਆ ਵਿਧਾਨ ਸਭਾ ਚੋਣਾ ਲਈ ਲੈਹਰਾ ਹਲਕੇ ਤੋ ਪਾਰਟੀ ਉਮੀਦਵਾਰ ਬਾਰੇ ਵਿਚਾਰਾ ਕੀਤੀਆ ਜਾਣਗੀਆ ਅਤੇ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਅਹਿਮ ਵਿਚਾਰ ਵਟਾਦਰਾ ਕੀਤਾ ਜਾਵੇਗਾ।ਉਨਾਂ ਪਾਰਟੀ ਵਰਕਰਾ ਅਤੇ ਆਗੂਆ ਨੂੰ ਮੀਟਿੰਗ ਵਿੱਚ ਪਹੂੰਚਣ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *