Sat. Jul 20th, 2019

ਸ਼੍ਰੀ ਰਾਮ ਭਗਵਾਨ ਦਾ ਜਨਮ ਉਤਸਵ ਭੁਲੱਥ ਚ’ 11 ਅਤੇ 12 ਅਪ੍ਰੈਲ ਨੂੰ ਵੱਡੇ ਪੱਧਰ ਤੇ ਬੜੀ ਸ਼ਰਧਾ ਨਾਲ ਮਨਾਇਆਂ ਜਾਵੇਗਾ

ਸ਼੍ਰੀ ਰਾਮ ਭਗਵਾਨ ਦਾ ਜਨਮ ਉਤਸਵ ਭੁਲੱਥ ਚ’ 11 ਅਤੇ 12 ਅਪ੍ਰੈਲ ਨੂੰ ਵੱਡੇ ਪੱਧਰ ਤੇ ਬੜੀ ਸ਼ਰਧਾ ਨਾਲ ਮਨਾਇਆਂ ਜਾਵੇਗਾ

ਨਿਊਯਾਰਕ / ਭੁਲੱਥ 10 ਅਪ੍ਰੈਲ ( ਰਾਜ ਗੋਗਨਾ )—ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਜੀ ਦੇ ਜਨਮ ਉਤਸਵ ਦੇ ਸ਼ੁੱਭ ਮੋਕੇ ਤੇ ਬ੍ਰਹਮਗਿਆਨੀ, ਮਹਾਨ ਤੱਪਸਵੀ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਮਹਾਰਾਜ ਜੀ ਦੀ ਯੋਗ ਰਹਿਨੁਮਾਈ ਤੇ ਸੰਤ ਲਛਮਣ ਦਾਸ ਜੀ ਦੇ ਪ੍ਰਬੰਧਾਂ ਹੇਠ, ਦੋ ਦਿਨਾਂ ( 11,12 ਅਪੈ੍ਲ 2019) ਜੁੱਗੋ ਜੁੱਗ ਅਟੱਲ ਸ਼੍ਰੀ ਰਾਮ ਕਥਾ ਦਾ ਦਿਵਿਆ ਆਯੋਜਨ ਕੀਤਾ ਜਾ ਰਿਹਾ, ਪਰਮ ਸਤਿਕਾਰਤ ਸਾਧਵੀ ਸਤਪੇ੍ਮਾ ਭਾਰਤੀ ਜੀ ( ਦਿਵਿਆ ਜੋਤੀ ਜਾਗਰਣ ਸੰਸਥਾਨ) ਦੇ ਮੁਖਾਰਬਿੰਦ ਤੋ ਸੰਗੀਤਮਈ ਸ਼੍ਰੀ ਰਾਮ ਕਥਾ ਦੀ ਅਮ੍ਤਿਿਮਈ ਵਰਖਾ ਹੋਵੇਗੀ।

ਸਮਾਂ – ਰਾਤ 8 ਵਜੇ ਤੋਂ 10.30 ਵਜੇ ਤੱਕ, ਸ਼੍ਰੀ ਰਾਮ ਦਰਬਾਰ ਹਨੂੰਮਾਨ ਮੰਦਰ ( ਨਾਗੇ ਸੰਤ) ਭੁਲੱਥ, ਚ’ 12 ਅਪੈ੍ਲ ਨੂੰ ਸਵੇਰੇ 10 ਵਜੇ ਸ਼੍ਰੀ ਰਾਮਾਇਣ ਜੀ ਪਾਠ ਆਰੰਭ ਹੋਣਗੇ 13 ਅਪੈ੍ਲ ਨੂੰ ਸਵੇਰੇ 10 ਵਜੇ ਭੋਗ ਪਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 🙏🏼 ਕਿ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਜੀ ਦੇ ਜਨਮ ਉਤਸਵ ( ਸ਼੍ਰੀ ਰਾਮ ਨਵਮੀ) ਦੇ ਸ਼ੁੱਭ ਮੋਕੇ ਤੇ ਬ੍ਰਹਮਗਿਆਨੀ, ਮਹਾਨ ਤੱਪਸਵੀ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਮਹਾਰਾਜ ਜੀ ਦੀ ਯੋਗ ਰਹਿਨੁਮਾਈ ਤੇ ਸੰਤ ਲਛਮਣ ਦਾਸ ਜੀ ਦੇ ਪ੍ਰਬੰਧਾਂ ਹੇਠ, ਦੋ ਦਿਨਾਂ ( 11,12 ਅਪੈ੍ਲ 2019) ਜੁੱਗੋ ਜੁੱਗ ਅਟੱਲ ਸ਼੍ਰੀ ਰਾਮ ਕਥਾ ਦਾ ਦਿਵਿਆ ਆਯੋਜਨ ਕੀਤਾ ਜਾ ਰਿਹਾ, ਪਰਮ ਸਤਿਕਾਰਤ ਸਾਧਵੀ ਸਤਪੇ੍ਮਾ ਭਾਰਤੀ ਜੀ ( ਦਿਵਿਆ ਜੋਤੀ ਜਾਗਰਣ ਸੰਸਥਾਨ) ਦੇ ਮੁਖਾਰਬਿੰਦ ਤੋ ਸੰਗੀਤਮਈ ਸ਼੍ਰੀ ਰਾਮ ਕਥਾ ਦੀ ਅਮ੍ਤਿਿਮਈ ਵਰਖਾ ਹੋਵੇਗੀ। ਸਮਾਂ – ਰਾਤ 8 ਵਜੇ ਤੋਂ 10.30 ਵਜੇ ਤੱਕ, ਸ਼੍ਰੀ ਰਾਮ ਦਰਬਾਰ ਹਨੂੰਮਾਨ ਮੰਦਿਰ ਭੁਲੱਥ, 12 ਅਪੈ੍ਲ ਸਵੇਰੇ 10 ਵਜੇ ਸ਼੍ਰੀ ਰਾਮਾਇਣ ਜੀ ਪਾਠ ਆਰੰਭ ਹੋਵੇਗਾ 13 ਅਪੈ੍ਲ ਨੂੰ ਸਵੇਰੇ 10 ਵਜੇ ਭੋਗ ਪਵੇਗਾ ਉਪਰੰਤ 12 ਵਜੇ ਦੁਪਹਿਰ ਹਵਨ, ਭੰਡਾਰਾ 1 ਵਜੇ ਹੋਵੇਗਾ। ਆਪ ਸੱਭ ਸੰਗਤਾਂ ਸਮੇਂ ਸਿਰ ਪੁੱਜ ਕੇ ਰਾਮ ਨਾਮ ਨਾਲ ਸਾਂਝ ਪਾ ਕੇ ਆਪਣਾ ਜੀਵਨ ਸਫ਼ਲਾ ਬਣਾਈਏ। ਜੈ ਸ਼੍ਰੀ ਰਾਮ ਉਪਰੰਤ 12 ਵਜੇ ਦੁਪਹਿਰ ਹਵਨ, ਭੰਡਾਰਾ 1 ਵਜੇ ਹੋਵੇਗਾ।

ਆਪ ਸੱਭ ਸੰਗਤਾਂ ਸਮੇਂ ਸਿਰ ਪੁੱਜ ਕੇ ਰਾਮ ਨਾਮ ਨਾਲ ਸਾਂਝ ਪਾ ਕੇ ਆਪਣਾ ਜੀਵਨ ਸਫ਼ਲ ਬਣਾਉ।

Leave a Reply

Your email address will not be published. Required fields are marked *

%d bloggers like this: