ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ss1

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

_20160608_144321 (1)ਜੰਡਿਆਲਾ ਗੁਰੂ 8 ਜੂਨ (ਵਰਿੰਦਰ ਸਿੰਘ): :- ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿਚ ਅੱਜ ਗੁਰਦੁਆਰਾ ਸਿਂਘ ਸਭਾ ਬਜ਼ਾਰ ਕਸ਼ਮੀਰੀਆਂ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ! ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸਿਂਘ ਸਾਹਿਬ ਗਿਆਨੀ ਪੂਰਨ ਸਿਂਘ ਨੇ ਕਥਾ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਸੰਗਤ ਨੂਂ ਜਾਣੂ ਕਰਵਾਈਆ ! ੳਪਰੰਤ ਬੀਬੀਆ ਦੇ ਜਥੇ ਵਲੋਂ ਸ਼ਬਦ ਕੀਰਤਨ ਗਾਏ ਗਏ ! ਸ੍ਰ ਦੀਪ ਸਿਂਘ ਮਲਹੋਤਰਾ ਪ੍ਰਧਾਨ ਗੁਰਦਵਾਰਾ ਸਿਂਘ ਸਭਾ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ! ਅਰਦਾਸ ੳਪਰੰਤ ਗੁਰੂ ਕੇ ਲੰਗਰ ਅਟੁਟ ਵਰਤਾਏ ਗਏ ! ਇਸ ਮੌਕੇ ਹੋਰਨਾ ਤੋਂ ਇਲਾਵਾ ਅਡਵੋਕੇਟ ਬਿਕਰਮ ਸਿਂਘ , ਅਜੀਤ ਸਿਂਘ , ਬਖਸ਼ੀਸ਼ ਸਿਂਘ , ਰਣਧੀਰ ਸਿਂਘ ਕੌਂਸਲਰ , ਮਨਮੋਹਨ ਸਿਂਘ , ਪ੍ਰਤਾਪ ਸਿਂਘ , ਇੰਦਰ ਸਿਂਘ , ਜਸਬੀਰ ਸਿਂਘ , ਮੋਹਿਦਰ ਸਿਂਘ , ਸਤਨਾਮ ਸਿਂਘ , ਬਲਬੀਰ ਸਿਂਘ , ਮਨਜਿਦਰ ਸਿਂਘ ਗਤਕਾ ਪਾਰ੍ਟੀ , ਸਰਬਜੀਤ ਸਿਂਘ , ਕਰਨਬੀਰ ਸਿਂਘ , ਮਨਜਿਦਰ ਸਿਂਘ , ਅਮ੍ਰਿਤਪਾਲ ਸਿਂਘ , ਸੋਹਂਗ ਸਿਂਘ , ਮਨਪ੍ਰੀਤ ਕੌਰ , ਮਨਦੀਪ ਕੌਰ , ਹਰਸਿਮਰਨ ਕੌਰ , ਜਸਵਿਦਰ ਕੌਰ , ਗੁਰਚਰਨ ਕੋਰ , ਰੁਪਿਦਰ ਕੋਰ , ਸੁਰਿਦਰ ਕੋਰ , ਚਰਨਜੀਤ ਸਿਂਘ ਪ੍ਰਧਾਨ ਲੰਗਰ ਕਮੇਟੀ , ਹਰਸ਼ਪ੍ਰੀਤ ਸਿਂਘ , ਨਵਜੋਤ ਸਿਂਘ , ਪ੍ਰਭਜੋਤ ਸਿਂਘ , ਸਰਬਜੋਤ ਸਿਂਘ , ਅਭੈਜੀਤ ਸਿਂਘ , ਜਸਕੀਰਤ ਸਿਂਘ ਆਦਿ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *