Mon. Sep 23rd, 2019

ਸ਼ਾਸਤਰੀ ਇੰਡੋ-ਕੈਨੇਡੀਅਨ ਇੰਨ੍ਰਸ੍ਟਟਿੂਟ ‘ਤੇ ਇੰਟਰਐਕਟਿਵ ਸੈਸ਼ਨ ਕੱਲ

ਸ਼ਾਸਤਰੀ ਇੰਡੋ-ਕੈਨੇਡੀਅਨ ਇੰਨ੍ਰਸ੍ਟਟਿੂਟ ‘ਤੇ ਇੰਟਰਐਕਟਿਵ ਸੈਸ਼ਨ ਕੱਲ

ਅੰਮ੍ਰਿਤਸਰ, 20 ਅਗਸਤ (ਪ.ਪ.): ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸ਼ਾਸਤਰੀ ਇੰਡੋ-ਕੈਨੇਡੀਅਨ ਸੰਸਥਾ ਇੰਟਰਐਕਟਿਵ ਸੈਸ਼ਨ ਦਾ ਅਯੋਜਨ ੨੧ ਅਗਸਤ ਨੂੰ ਸਵੇਰੇ ੧੧.੦੦ ਵਜੇ ਯੂਨੀਵਰਸਿਟੀ ਦੇ ਕੰਨਫਰਸ ਹਾਲ ਵਿਖੇ ਕਰਵਾਇਆ ਜਾਵੇਗਾ।ਇਹ ਸਮਾਗਮ ਯੁਨੀਵਰਸਿਟੀ ਦੇ ਫਾਰਮਾਸਿਟੀਕਲ ਸਾਇੰਸ ਵਿਭਾਗ ਅਤੇ ਯੁਨੀਵਰਸਿਟੀ ਅਤੇ ਇੰਡਸਟਰੀ ਲਿੰਕੇਜ ਵਲੋਂ ਸ਼ਾਸ਼ਤਰੀ ਇੰਡੋ-ਕੈਨੇਡੀਅਨ ਇਨ੍ਰਸ੍ਟਟਿੂਟ ਐਸ.ਆਈ.ਸੀ.ਆਈ), ਨਵੀਂ ਦਿੱਲੀ ਦੇ ਸਹਿਯੋਗ ਨਾਲ ਸਂਾਝਾ ਤੋਰ ਤੇ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *

%d bloggers like this: