Sun. Jul 14th, 2019

ਸ਼ਹੀਦੀ ਸਮਾਗਮ ‘ਚ ਸਿਆਸੀ ਕਾਨਫਰੰਸਾਂ ‘ਤੇ ਪਾਬੰਧੀ ਨਾਲ ਧਾਰਮਿਕਤਾ ਰਹੇਗੀ ਬਰਕਰਾਰ – ਲੌਂਗੇਵਾਲ

ਸ਼ਹੀਦੀ ਸਮਾਗਮ ‘ਚ ਸਿਆਸੀ ਕਾਨਫਰੰਸਾਂ ‘ਤੇ ਪਾਬੰਧੀ ਨਾਲ ਧਾਰਮਿਕਤਾ ਰਹੇਗੀ ਬਰਕਰਾਰ – ਲੌਂਗੇਵਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੇਵਾਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਦਸਮ ਪਾਤਿਸ਼ਾਹ ਦੇ ਸਹਿਬਜ਼ਾਦਿਆਂ ਦੇ ਸ਼ਹੀਦੀ ਉਤਸਵ ‘ਤੇ ਸਿਆਸੀ ਕਾਨਫਰੰਸਾਂ ‘ਤੇ ਪਾਬੰਦੀ ਦੇ ਆਦੇਸ਼ਾਂ ਦਾ ਸਵਾਗਤ ਕਰਦੇ ਸਮੂਹ ਸਿਆਸੀ ਦਲਾਂ ਨੂੰ ਇਸ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਸ਼ਹੀਦੀ ਦਿਵਸ ਸਮਾਰੋਹ ਦੇ ਮੌਕੇ ‘ਤੇ ਧਾਰਮਿਕਤਾ ਬਰਕਰਾਰ ਰਹੇਗੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆ ਦੀ ਸ਼ਹਾਦਤ ਦੀ ਭਾਵਨਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼ਹੀਦੀ ਦਿਵਸ ਮੌਕੇ ਕੇਵਲ ਧਾਰਮਿਕ ਪ੍ਰਚਾਰ ਕਰਨੇ ਚਾਹੀਦੇ ਹਨ।

Leave a Reply

Your email address will not be published. Required fields are marked *

%d bloggers like this: