Sat. Jul 20th, 2019

ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਦੇ ਵਾਹਨਾਂ ਲਈ 20 ਮੁਫਤ ਪਾਰਕਿੰਗ ਬਣਾਈਆਂ ਗਈਆਂ-ਮੀਨਾ

ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਦੇ ਵਾਹਨਾਂ ਲਈ 20 ਮੁਫਤ ਪਾਰਕਿੰਗ ਬਣਾਈਆਂ ਗਈਆਂ-ਮੀਨਾ

ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਦੇ ਵਾਹਨਾਂ ਲਈ 20 ਮੁਫਤ ਪਾਰਕਿੰਗ ਬਣਾਈਆਂ ਗਈਆਂ-ਮੀਨਾ

25 ਦਸੰਬਰ ਤੋਂ 27 ਦਸੰਬਰ ਤੱਕ ਫਤਹਿਗੜ੍ਹ ਸਾਹਿਬ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ 20 ਮੁਫਤ ਪਾਰਕਿੰਗ ਬਣਾਈਆਂ ਗਈਆਂ ਹਨ ਤਾਂ ਜੋ ਸੰਗਤਾਂ ਨੂੰ ਆਵਾਜਾਈ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਮਹੱਦੀਆਂ ਰੋਡ ਨੇੜੇ ਨਵੀਂ ਕਾਰ ਸੇਵਾ ਬਿਲਡਿੰਗ ਫ਼ਤਹਿਗੜ੍ਹ ਸਾਹਿਬਸਰਹਿੰਦ-ਚੰਡੀਗੜ੍ਹ ਰੋਡ ਨੇੜੇ ਡੇਰਾ ਸੁਰਾਪੁਰੀਆ ਬੈਕਸਾਈਡ ਵਿਸ਼ਵ ਯੂਨੀਵਰਸਿਟੀ ਸਰਹਿੰਦ-ਚੰਡੀਗੜ੍ਹ ਰੋਡ ਅੰਬਰ ਸਿਟੀ ਪਿੰਡ ਅੱਤੇਵਾਲੀ ਦੇ ਸਾਹਮਣੇ ਸਾਰੀਆਂ ਨਵੀਂਆਂ ਕਲੌਨੀਆਂ ਵਿੱਚਸਰਹਿੰਦ-ਚੰਡੀਗੜ੍ਹ ਰੋਡ ਗਰਾਉਂਡ ਮਾਤਾ ਸੁੰਦਰੀ ਸਕੂਲ ਅੱਤੇਵਾਲੀਸਰਹਿੰਦ-ਚੰਡੀਗੜ੍ਹ ਰੋਡ ਨੇੜੇ ਬਾਬਾ ਬੰਦਾ ਬੰਦਾ ਸਿੰਘ ਬਹਾਦਰ ਗੇਟ ਸਾਹਮਣੇ ਪਾਲਮ ਰੀਜੈਂਸੀ ਅੱਤੇਵਾਲੀਸਰਹਿੰਦ-ਚੰਡੀਗੜ੍ਹ ਰੋਡ ਪਰਲ ਇਨਕਲੇਵ ਅੱਤੇਵਾਲੀਕੱਚਾ ਰਸਤਾ ਪਿੰਡ ਮੰਡੋਫਲ ਬੈਕਸਾਈਡ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬਅੱਤੇਵਾਲੀਲਿੰਕਨ ਕਾਲਜ ਦੇ ਸਾਹਮਣੇਮਾਧੋਪੁਰ ਰੋਡ ਤੇ ਨੇੜੇ ਲਿੰਕਨ ਕਾਲਜ ਫ਼ਤਹਿਗੜ੍ਹ ਸਾਹਿਬਮਾਧੋਪੁਰ ਰੋਡ ਸਮਸ਼ੇਰ ਨਗਰ ਚੌਂਕ ਨੇੜੇ ਜੀਸਸ ਸੈਵੀਅਰ ਸਕੂਲ ਫ਼ਤਹਿਗੜ੍ਹ ਸਾਹਿਬਲਿੰਕ ਰੋਡ ਮਾਧੋਪੁਰ ਤੋਂ ਚੂੰਗੀ ਨੰ: ਸਰਹਿੰਦ ਨੇੜੇ ਡੇਰਾ ਲਸੋਈ ਅਤੇ ਪਾਣੀ ਦੀ ਟੈਂਕੀ ਅਤੇ ਨਵੀਂ ਅਨਾਜ ਮੰਡੀ ਨੇੜੇ ਜੀ.ਟੀ. ਰੋਡ ਸਰਹਿੰਦਸਿਵਲ ਹਸਪਤਾਲ ਦੇ ਸਾਹਮਣੇਦੁਸਹਿਰਾ ਗਰਾਉਂਡ ਸਰਹਿੰਦ ਸ਼ਹਿਰ ਵਿਖੇਸਰਹਿੰਦ-ਬਸੀ ਪਠਾਣਾ ਨੇੜੇ ਮਾਡਰਨ ਰਿਸੋਰਟ ਬਹਾਦਰਗੜ੍ਹ ਵਿਖੇਬਸੀ ਪਠਾਣਾਂ ਰੋਡ ਨਵੀਂ ਕਲੌਨੀ ਸਾਹਮਣੇ ਗੁਰਦੁਆਰਾ ਸੁੱਖਾ ਸਿੰਘ ਨੇੜੇ ਬਾਬਾ ਮੋਤੀ ਰਾਮ ਮਹਿਰਾ ਗੇਟ ਵਿਖੇਖਾਨਪੁਰ ਰੋਡ ਮਾਤਾ ਰਾਣੀਆਂ ਖਾਨਪੁਰ ਵਿਖੇਰੇਤਗੜ੍ਹ ਰੋਡ ਨੇੜੇ ਮੋਹਨ ਕਲੌਨੀ ਫ਼ਤਹਿਗੜ੍ਹ ਸਾਹਿਬ ਰੂਬੀ ਦਾ ਖੂਹਦਫ਼ਤਰ ਨਾਰਕੋਟਿਕ ਵਿੰਗ ਫ਼ਤਹਿਗੜ੍ਰ ਸਾਹਿਬ ਅਤੇ ਬਸੀ ਪਠਾਣਾ ਰੋਡ ਨੇੜੇ ਬਾਬਾ ਮੋਤੀ ਰਾਮ ਮਹਿਰਾ ਗੇਟ ਤਲਾਣੀਆਂ ਰੋਡ ਵਿਖੇ ਬਣਾਈਆਂ ਗਈਆਂ ਹਨ।

Leave a Reply

Your email address will not be published. Required fields are marked *

%d bloggers like this: