ਸ਼ਰਤ

ss1

ਸ਼ਰਤ

ਮੈਂ ਆਵਾਗਾ ਜਿੰਦਗੀ
ਤੇਰੀ ਦਹਿਲੀਜ਼ ਤੇ
ਇੱਕ ਨਾ ਇੱਕ ਦਿਨ
ਕਰਨ ਸਕਾਰ
ਅੱਖਾਂ ਨੇ ਸੁਪਨੇ
ਦਿਲ ਦੇ ਅਰਮਾਨ
ਬਸ
ਸ਼ਰਤ ਐਨੀ ਹੈਂ
ਆਪਣੇ ਪੈਰਾਂ ਤੇ ਚਲ ਕੇ ਆਵਾਂਗਾ
ਗੋਡਿਆਂ ਦੇ ਰੇਗਦਾ
ਜਾਂ ਕਿਸੇ ਦੇ ਮੋਡਿਆ ਤੇ ਬੈਠਕੇ ਨਹੀ ।

ਹਰਜਿੰਦਰ ਸਿੰਘ ‘ਭੁੱਲਰ’
9592321121

Share Button

Leave a Reply

Your email address will not be published. Required fields are marked *