ਸ਼ਬਦ

ss1

ਸ਼ਬਦ

ਸਭ ਨੂੰ ਪਤਾ ਤਾਂ ਹੈ!
ਕਿ ਅੰਤ ਤਾਂ_
ਹਰ ੲਿੱਕ ਸ਼ੈਅ ਦਾ ਹੀ ਹੁੰਦੈ !
ਤੇ ੲੇਦਾਂ ਦੇ ਬਣੇ ਰਹਿਣਾਂ
ਕਿ ਹਰ ਕੋੲੀ ਮੌਤ ੳੁੱਤੇ_
“ਚੰਗਾ ਬੰਦਾ ” ਹੀ ਕਹੇ
ਤੇ “ਬੰਦਾ” ਸ਼ਬਦ ਅੱਗੇ
ਕੋੲੀ ਹੋਰ ਭੱਦਾ_
ਅਗੇਤਰ ਨਾ ਜੁੜ ਜਾਵੇ!
ਸਭ ਨੂੰ ਪਤਾ ਤਾਂ ਹੈ!
ਕਿ ਅੰਤ ਤਾਂ_
ਹਰ ੲਿੱਕ ਸ਼ੈਅ ਦਾ ਹੀ ਹੁੰਦੈ!
ਤੇ ਪਿੱਛੇ ਰਹਿ ਗੲੇ
ਜੀਅਾਂ ਨੂੰ ਸੁਣਾ ਕੇ
ਕੋੲੀ ਦੁਖੀ ਨਾ ਕਰੇ!

ਹੀਰਾ ਸਿੰਘ ਤੂਤ
Mob. 98724-55994

Share Button

Leave a Reply

Your email address will not be published. Required fields are marked *