ਸ਼ਕੁੰਤਲਾ ਸਕੂਲ ਵਿੱਚ ਵਾਟਰ ਮੈਲਨ ਡੇਅ ਮਨਾਇਆ ਗਿਆ

ss1

ਸ਼ਕੁੰਤਲਾ ਸਕੂਲ ਵਿੱਚ ਵਾਟਰ ਮੈਲਨ ਡੇਅ ਮਨਾਇਆ ਗਿਆ

31-5

ਪਟਿਆਲਾ 30 ਮਈ (ਪ.ਪ.) : ਐਸ.ਡੀ.ਕੇ.ਐਸ. ਸ਼ਕੁੰਤਲਾ ਗਰਲਜ਼ ਸੀ.ਸੈ.ਸਕੂਲ ਵਿੱਚ ਵਾਟਰ ਮੈਲਨ ਡੇਅ ਮਨਾਇਆ ਗਿਆ। ਜਿਸ ਵਿੱਚ ਤੀਸਰੀ, ਚੌਥੀ ਅਤੇ ਪੰਜਵੀ ਦੇ ਜਮਾਤ ਦੇ ਵਿਦਿਆਰਥੀਆ ਨੇ ਭਾਗ ਲਿਆ। ਬੱਚਿਆਂ ਨੇ ਵਾਟਰ ਮੈਲਨ ਜੋ ਕਿ ਗਰਮੀਆਂ ਵਿੱਚ ਵਧੇਰੇ ਲਾਹੇਵੰਦ ਫਲ ਮੰਨਿਆ ਜਾਂਦਾ ਹੈ ਦੀ ਜਾਣਕਾਰੀ ਪ੍ਰਾਪਤੀ ਕੀਤੀ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਲਮ ਸਾਰਵਾਲ ਜੀ ਨੇ ਬੱਚਿਆਂ ਨੂੰ ਵਾਟਰ ਮੈਲਨ ਦੇ ਗੁਣਾ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਚੇਅਰਮੈਨ ਸ੍ਰੀ ਐਸ.ਆਰ.ਸਾਹਨੀ ਜੀ ਨੇ ਬੱਚਿਆ ਨੂੰ ਆਪਣਾ ਆਸ਼ੀਰਵਾਦ ਭੇਜਿਆ। ਇਹ ਸਾਰਾ ਪ੍ਰੋਗਰਾਮ ਸ੍ਰੀਮਤੀ ਨੀਲਮ ਸਾਰਵਾਲ ਦੀ ਅਗਵਾਈ ਹੇਠ ਸ੍ਰੀਮਤੀ ਹਰਮੀਤ ਕੌਰ, ਸੋਨੀਆ ਮਾਟਾ, ਅੰਜੂ ਵਧਵਾ ਜੀ ਦੇ ਸਹਿਯੋਗ ਨਾਲ ਹੋਇਆ।

Share Button

Leave a Reply

Your email address will not be published. Required fields are marked *