ਵੈਸ਼ਨੋ ਦੇਵੀ ਦੀਆਂ ਪਹਾੜੀਆਂ ਵਿੱਚ ਲੱਗੀ ਭਿਆਨਕ ਅੱਗ, ਯਾਤਰਾ ਤੇ ਲਗਾਈ ਰੋਕ

ss1

ਵੈਸ਼ਨੋ ਦੇਵੀ ਦੀਆਂ ਪਹਾੜੀਆਂ ਵਿੱਚ ਲੱਗੀ ਭਿਆਨਕ ਅੱਗ, ਯਾਤਰਾ ਤੇ ਲਗਾਈ ਰੋਕ

ਜੰਮੂ, 23 ਮਈ: ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਦੀਆਂ ਤ੍ਰਿਕੁਟ ਪਹਾੜੀਆਂ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਲੈ ਲਿਆ ਹੈ| ਮਿਲੀ ਜਾਣਕਾਰੀ ਵਿੱਚ ਇਹ ਅੱਗ ਮੰਗਲਵਾਰ ਦੇਰ ਰਾਤ ਨੂੰ ਲੱਗੀ ਹੈ| ਜਿਸ ਨੇ ਭਵਨ ਜਾਣ ਵਾਲੇ ਮੁੱਖ ਮਾਰਗ ਹਿਮਕੋਟੀ ਨਜ਼ਦੀਕ ਭਿਆਨਕ ਰੂਪ ਵਿੱਚ ਵਧ ਗਈ ਹੈ| ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਫਿਲਹਾਲ ਯਾਤਰਾ ਨੂੰ ਰੋਕ ਦਿੱਤਾ ਹੈ|

Share Button

Leave a Reply

Your email address will not be published. Required fields are marked *