Tue. Apr 23rd, 2019

ਵਿਸਾਖੀ ਤੇ ਖਾਲਸਾ ਦਿਵਸ ਤੇ ਨਿਊਜਰਸੀ ਦੇ ਗਵਰਨਰ ਮਿਸਟਰ ਮਰਫੀ ਨੇ ਸਿੱਖਾਂ ਦਾ ਹੋਰ ਮਾਣ ਵਧਾਇਆਂ

ਵਿਸਾਖੀ ਤੇ ਖਾਲਸਾ ਦਿਵਸ ਤੇ ਨਿਊਜਰਸੀ ਦੇ ਗਵਰਨਰ ਮਿਸਟਰ ਮਰਫੀ ਨੇ ਸਿੱਖਾਂ ਦਾ ਹੋਰ ਮਾਣ ਵਧਾਇਆਂ

ਨਿਊਜਰਸੀ, 15 ਅਪ੍ਰੈਲ ( ਰਾਜ ਗੋਗਨਾ )— ਬੀਤੇਂ ਦਿਨ ਅਮਰੀਕਾ ਦੇ ਸੂਬੇ ਨਿਊਜਰਸੀ ਜਿੱਥੇ ਪੰਜਾਬੀਆਂ ਦੀ ਕਾਫ਼ੀ ਆਬਾਦੀ ਹੈ ਅਤੇ ਨਿਊਜਰਸੀ ਸੂਬੇ ਦੇ ਗਵਰਨਰ ਮਿਸਟਰ ਫ਼ਿਲ ਮਾਰਫ਼ੀ ਨੇ ਆਪਣੇ ਰਾਜ ਦੇ ਸਿੱਖਾਂ ਨੂੰ ਇਸ ਪੇਂਟਿੰਗ ਰਾਹੀ ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਦੀ ਵਧਾਈ ਦਿੱਤੀ ਤਾਂ ਕਿ ਸਿੱਖਾਂ ਦੀ ਪਹਿਚਾਣ ਤੋਂ ਅਮਰੀਕਨ ਜਾਣੂ ਹੋਣ। ਨਿਊਜਰਸੀ ਚ’ ਵੱਸਦੇ ਸਿੱਖਾਂ ਚ’ ਗਵਰਨਰ ਸਾਹਿਬ ਦੀ ਸਿੱਖ ਕੋਮ ਲਈ ਦਿਖਾਈ ਪੇਂਟਿੰਗ ਰਾਹੀਂ ਪਹਿਚਾਣ ਅਤੇ ਦਿੱਤੀ ਵਧਾਈ ਨਾਲ ਸਿੱਖਾਂ ਦਾ ਹੋਰ ਮਾਣ ਵਧਿਆ ਹੈ ਅਤੇ ਉਹਨਾਂ ਚ’ ਰਾਜ ਦੇ ਗਵਰਨਰ ਪ੍ਰਤੀ ਕਾਫੀ ਸਤਿਕਾਰ ਨਜ਼ਰ ਆ ਰਿਹਾ ਹੈ।

Share Button

Leave a Reply

Your email address will not be published. Required fields are marked *

%d bloggers like this: