ਵਿਸਰੀਆਂ ਯਾਦਾਂ

ਵਿਸਰੀਆਂ ਯਾਦਾਂ

ਪਾ ਲਈਆ ਕੋਠੀਆਂ, ਢਾਅ ਲਏ ਚੋਬਾਰੇ, ਰੋਦੇ ਵੇਖੇ,
ਬਲਦੀਪ ਸਿਆਂ ਬਲਖ-ਬੁਖਾਰੇ।
ਦਾਦੇ ਦਾ ਦਰਵਾਜਾ, ਬੇਬੇ ਦੀ ਕਧੋਲੀ,
ਮਾਂ ਦਾ ਲਿਪਿੱਆ ਵੇਹੜਾ,ਬਾਪੂ ਦਾ ਕੱਚਾ ਜਿਹਾ ਬਰਾਡਾਂ,
ਅੱਜ ਖ਼ਾ ਲਿਆ ਇਹਨਾਂ ਸੰਗਮਰਮਰ ਦੇ ਪੱਥਰਾਂ ਨੇ।
ਕੰਧਾਂ ਤੇ ਬਣੇ ਮੋਰ, ਵੇਲ-ਬੂਟੀਆ ਨੂੰ ਵੀ ਖ਼ਾ ਲਿਆ
ਇਹਨਾਂ  ਨਕਸੇਂ ਸਾਜ਼ਾਂ ਨੇ।
ਸਰਕੜੇ ਦੀਆਂ ਛੱਤਾ ਤੇ ਬਣੇ ਚਿੜੀਆ(ਪੰਛੀਆ)ਦੇ ਆਲ੍ਹਣਿਆ ਨੂੰ ਵੀ ਖ਼ਾ ਲਿਆਂ
ਇਹਨਾਂ ਲੈਟਰ ਵਾਲੀਆ ਪੱਕੀਆ ਛੱਤਾਂ ਨੇ।
#ਬਲਦੀਪ ਕਹਿੰਦਾ ਸਾਭ ਲਓ,
ਇਹਨਾਂ ਕੁਦਰਤ ਦੀਆਂ ਸੁਗਾਤਾਂ ਨੂੰ,
ਇਕ ਦਿਨ ਨਾ ਪਛਤਉਣਾ ਪੈ ਜਾਏ ਆਪਾ ਨੂੰ।
#ਲਿਖਤ_ਬਲਦੀਪ_ਸਿੰਘ_ਅਹਿਮਦਪੁਰ 
+919780365500
ਪਿੰਡ ਤੇ ਡਾਕਖਾਨਾ- ਅਹਿਮਦਪੁਰ(ਮਾਨਸਾ)
Share Button

Leave a Reply

Your email address will not be published. Required fields are marked *

%d bloggers like this: