ਵਿਰੋਧੀ ਪਾਰਟੀ ਕੈਰੋ ਵਿਰੁੱਧ ਜਿਨ੍ਹਾਂ ਮਰਜੀ ਝੂਠ ਪ੍ਰਚਾਰ ਕਰੀ ਜਾਣ ਪਰ ਲੋਕ ਇਨ੍ਹਾਂ ਦੀਆਂ ਗੱਲਾਂ ਵਿਚ ਨਹੀ ਆਉਣਗੇ:ਚੇਅਰਮੈਨ

ss1

ਵਿਰੋਧੀ ਪਾਰਟੀ ਕੈਰੋ ਵਿਰੁੱਧ ਜਿਨ੍ਹਾਂ ਮਰਜੀ ਝੂਠ ਪ੍ਰਚਾਰ ਕਰੀ ਜਾਣ ਪਰ ਲੋਕ ਇਨ੍ਹਾਂ ਦੀਆਂ ਗੱਲਾਂ ਵਿਚ ਨਹੀ ਆਉਣਗੇ:ਚੇਅਰਮੈਨ

9-13 (1)
ਹਰੀਕੇ ਪੱਤਣ ੦੮ ਜੂਨ (ਗਗਨਦੀਪ ਸਿੰਘ) ਕੈਬਨਿਟ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋ ਵਲੋਂ ਹਲਕਾ ਪੱਟੀ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਸਦਕਾਂ ਹਲਕਾ ਪੱਟੀ ਦੇ ਲੋਕ ਸਤੁੰਸਟ ਹਨ।ਅਤੇ ਆਉਣ ਵਾਲੀਆ ਵਿਧਾਨ ਸਭਾਂ ਚੋਣਾਂ ਵਿਚ ਕੈਬਨਿਟ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਾਉਣਗੇ।ਉੋਕਤ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਪ੍ਰਮਿੰਦਰਪਾਲ ਸਿੰਘ ਕਿਰਤੋਂਵਾਲ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ।ਚੇਅਰਮੈਨ ਨੇ ਕਿਹਾ ਕਿ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਆਦੇਸ ਪ੍ਰਤਾਪ ਸਿੰਘ ਕੈਰੋ ਇੱਕ ਅਜਿਹਾ ਮਸੀਹਾ ਹਨ ਜੋ ਹਮੇਸ਼ਾ ਪੱਟੀ ਵਾਸੀਆ ਦੀਆਂ ਦੁੱਖ ਤਕਲੀਫ਼ਾ ਸੁਣਦੇ ਹਨ ਅਤੇ ਨਾਲ ਹੀ ਵਿਕਾਸ ਕਾਰਜ ਜਾਰੀ ਰੱਖੇ ਹਨ ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰਜੀ ਵਿਰੋਧੀ ਪਾਰਟੀ ਕੈਰੋ ਵਿਰੁੱਧ ਝੂਠ ਪ੍ਰਚਾਰ ਕਰਨ ਪਰ ਲੋਕ ਇਹਨਾਂ ਝੂਠੀ ਬਿਆਨ ਬਾਜੀਆ ‘ਚ ਆਉਣ ਵਾਲੇ ਨਹੀ।

Share Button

Leave a Reply

Your email address will not be published. Required fields are marked *