ਵਿਰਸਾ

ss1

ਵਿਰਸਾ

ਅਸੀ ਭੁੱਲ ਕੇ ਚਾਦਰੇ ਲਹਿੰਗੇ ਨੂੰ
ਅੱਜ ਜੀਨਾਂ ਸ਼ੀਨਾ ਨੂੰ ਗਲ ਲਾਇਆ
ਹਾਏ-ਹਾਏ ਏ ਕੈਸਾ ਯੁਗ ਆਇਆ

ਭੰਗੜੇ, ਗਿੱਧੇ, ਝੂਮਰ ਕਿਤੇ ਵੀ ਦਿੱਸਦੇ ਨਾਂਹ
ਸਿੱਧਾ ਪੈਰ ਜਾ ਡਿਸਕੋ ਵਿੱਚ ਪਾਇਆ
ਹਾਏ -ਹਾਏ…

ਕੋਈ ਛਿੰਝ ਤਿ੍ੰਞਣ ਲੱਭਦੀ ਨਹੀਂ
ਬੂਟਾ ਸਾਂਝ ਦਾ ਜਾਵੇ ਮੁਰਝਾਇਆ
ਹਾਏ-ਹਾਏ…

ਖੁੱਲ੍ਹਾ ਛੱਡ ਕੇ ਧਿਆਂ ਪੁੱਤਰਾਂ ਨੂੰ
ਪਿਛੋਂ ਬੈਠ ਮੈ ਬਹੁਤਾ ਪੱਛਤਾਇਆ
ਹਾਏ ਹਾਏ…

“ਗੁਲਸ਼ਨ ਪੰਧੂ” ਤੂੰ ਬੜਾ ਨਿਕੰਮਾ ਏ
ਕਿਉਂ ਨਾਹਰਾ ਸੱਚ ਦਾ ਨਹੀਂ ਲਾਇਆ
ਹਾਏ – ਹਾਏ ਇਹ ਕੈਸਾ ਯੁਗ ਆਇਆ

ਗੁਲਸ਼ਨ ਪੰਧੂ
9478982489

Share Button

Leave a Reply

Your email address will not be published. Required fields are marked *