ਵਿਨੋਦ ਖੰਨਾ ਦੁਨਿਆ ਨੂੰ ਅਲਵਿਦਾ ਕਹਿ ਗਏ

ਵਿਨੋਦ ਖੰਨਾ ਦੁਨਿਆ ਨੂੰ ਅਲਵਿਦਾ ਕਹਿ ਗਏ

ਮਸ਼ਹੂਰ ਫਿਲਮੀ ਅਦਾਕਾਰ ਅਤੇ ਚਾਰ ਵਾਰ ਸਾਸੰਦ ਰਹੇ ਵਿਨੋਦ ਖੰਨਾ ਦੀ ਲੰਬੀ ਬਿਮਾਰੀ ਤੋਂ ਬਾਦ ਮੌਤ ਹੋ ਗਈ ਹੈ । ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਦ ਹਲਕੇ ਅਤੇ ਫਿਲਮ ਜਗਤ  ਵਿਚ ਸ਼ੋਕ ਦੀ ਲਹਿਰ ਹੈ । ਵਿਨੋਦ ਖੰਨਾ ਦਾ ਜਨਮ ਪਾਕਿਸਤਾਨ ਦੇ ਪੇਸ਼ਾਵਰ ਇਲਾਕੇ ਵਿਚ 6 ਅਤਟੂਬਰ 1946 ਵਿਚ ਹੋਇਆ ਇਨ੍ਹਾਂ ਦੀ ਮਾਤਾ ਦਾ ਨਾਮਨ ਕਮਲਾ ਅਤੇ ਪਿਤਾ ਦਾ ਨਾਮ ਕਿਸ਼ਨ ਚੰਦ ਸੀ . ਵਿਨੋਦ ਖਨਾ ਨੇ ਬਹੁਤ ਫਿਲਮਾ ਵਿਚ ਕਮ ਕੀਤਾ ਅਤੇ ਆਪਣੀ ਅਦਾਕਾਰੀ ਦੇ ਸਦਕੇ ਉਹਨਾ ਨੇ ਦਰਸ਼ਕਾਂ ਦੇ ਸਿਰ ‘ਤੇ ਰਾਜ ਕੀਤਾ । ਵਿਨੋਦ ਖਨਾ ਚਾਰ ਵਾਰ ਗੁਰਦਾਸ ਪੁਰ ਤੋਂ ਸਾਸੰਦ ਵੀ ਰਹੇ ।ਉਨ੍ਹਾਂ ਨੇ ਪਹਿਲੀ ਵਾਰ 1997 ਵਿਚ ਚੋਣ ਲੜੀ । ਵਿਨੋਦ ਖਨਾ ਮੰਤਰੀ ਵੀ ਬਣੇ। ਉਹ ਇਕ ਸਫਲ ਅਭਿਨੇਤਾ ਪ੍ਰੋਡੁਸਰ,ਅਤੇ ਰਾਜਨੀਤਿਕ ਇਨਸਾਨ ਰਹੇ । ਪਿਛਲੇ ਕਾਫੀ ਸਮੇ ਤੋਂ ਪਿੱਠ ਦੀ ਦਰਦ ਦੇ ਕਾਰਣ ਅਪਰੇਸ਼ਨ ਕਰਵਾਉਣ ਤੇ ਵਿਨੋਦ ਖਨਾਂ ਨੂੰ ਰੀੜ ਦੀ ਹੱਡੀ ਦੇ  ਕੈਂਸਰ ਵਰਗੀ ਬਿਮਾਰੀ ਦਾ ਸ਼ਿਕਾਰ ਹੋਣਾ ਪੈ ਗਿਆ ਜਿਸ ਕਾਰਣ ਉਨ੍ਹਾਂ ਦੀ ਮੋਤ ਹੋ ਗਈ। ਉਨ੍ਹਾਂ ਆਪਣੇ ਸਾਸੰਦ ਸਮੇ ਦੋਰਾਨ ਕਾਫੀ ਕੰਮ ਕਰਵਾਏ ।

Share Button

Leave a Reply

Your email address will not be published. Required fields are marked *

%d bloggers like this: