ਵਿਧਾਇਕ ਵਲਟੋਹਾ ਦੇ ਜਿਲ੍ਹਾ ਪ੍ਰਧਾਨ ਬਣਨ ‘ਤੇ ਹਾਈ ਕਮਾਂਡ ਦਾ ਕੀਤਾ ਧੰਨਵਾਦ

ss1

ਵਿਧਾਇਕ ਵਲਟੋਹਾ ਦੇ ਜਿਲ੍ਹਾ ਪ੍ਰਧਾਨ ਬਣਨ ‘ਤੇ ਹਾਈ ਕਮਾਂਡ ਦਾ ਕੀਤਾ ਧੰਨਵਾਦ
ਪਾਰਟੀ ਵਰਕਰਾਂ ‘ਚ ਲੱਡੂ ਵੰਡ ਕੇ ਮਨਾਈ ਖੁਸ਼ੀ

SAMSUNG CAMERA PICTURES

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 26 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਹਲਕਾ ਵਿਧਾਇਕ ਖੇਮਕਰਨ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਦਾ ਜਿਲ੍ਹਾ ਤਰਨ ਤਾਰਨ (ਦਿਹਾਤੀ) ਨਿਯੁਕਤ ਕਰਕੇ ਮਾਝਾ ਦਾ ਮਾਣ ਵਧਾਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਾਣਾ ਮੰਡੀ ਭਿੱਖੀਵਿੰਡ ਵਿਖੇ ਖੁਸ਼ੀ ਵਿੱਚ ਖੀਵੇ ਹੋਏ ਪਾਰਟੀ ਆਗੂਆਂ ਨਗਰ ਪੰਚਾਇਤ ਭਿੱਖੀਵਿੰਡ ਦੇ ਸੀਨੀਅਰ ਮੀਤ ਪ੍ਰਧਾਨ ਕ੍ਰਿਸ਼ਨਪਾਲ ਜੱਜ, ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਸਰਪੰਚ ਮੇਜਰ ਸਿੰਘ ਅਲਗੋਂ, ਸਰਪੰਚ ਰਛਪਾਲ ਸਿੰਘ ਮੱਤਾ ਦਾਊਦਪੁਰਾ, ਗੁਰਸੇਵਕ ਸਿੰਘ ਲਾਡੀ ਅਲਗੋਂ, ਜਸਬੀਰ ਸਿੰਘ ਜੱਸ ਅਲਗੋਂ, ਸਰਪੰਚ ਜਗਮਲ ਸਿੰਘ, ਸਰਪੰਚ ਹਰਜੀਤ ਸਿੰਘ ਚੂੰਗ, ਐਮ.ਸੀ ਪ੍ਰਦੀਪ ਖੰਨਾ, ਸਰਪੰਚ ਸਰਪੰਚ ਬਲਜੀਤ ਸਿੰਘ ਮਾੜੀਗੋੜ ਸਿੰਘ, ਸਰਪੰਚ ਵਰਿਆਮ ਸਿੰਘ, ਮੰਗਤ ਸੋਧੀ, ਸੁਰਿੰਦਰ ਸਿੰਘ ਉਦੋਕੇ, ਰਣਜੀਤ ਸਿੰਘ ਗਿੱਲ, ਵਰਿੰਦਰ ਸਿੰਘ ਅਰੋੜਾ, ਕਾਬਲ ਸਿੰਘ ਪਹਿਲਵਾਨਕੇ, ਸਰਬਜੀਤ ਸਿੰਘ ਪੂਹਲਾ, ਭਾਰਤ ਭੂਸ਼ਨ ਲਾਡੂ ਧਵਨ, ਸਰਪੰਚ ਜੋਗਿੰਦਰ ਸਿੰਘ, ਜਸਬੀਰ ਸਿੰਘ ਮਰਗਿੰਦਰਪੁਰਾ, ਚਾਚਾ ਬਲਵੀਰ ਸਿੰਘ ਡਲੀਰੀ, ਪਹਿਲਵਾਨ ਹਰਦੀਪ ਸਿੰਘ, ਜਸਵੰਤ ਸਿੰਘ, ਹੀਰਾ ਸਿੰਘ ਕਾਜੀਚੱਕ, ਜਸਪਾਲ ਸਿੰਘ, ਅਸ਼ੋਕ ਬੰਟੀ, ਪ੍ਰਧਾਨ ਸਰਬਜੀਤ ਧਵਨ, ਅੰਗਰੇਜ ਸਿੰਘ ਨਵਾਦਾ, ਕਰਮ ਸਿੰਘ, ਕੁਲਵੰਤ ਸਿੰਘ, ਵਿੱਕੀ, ਦੀਪਕ ਸ਼ਰਮਾ, ਗੁਰਸ਼ਰਨ ਸਿੰਘ ਸਿੰਘਪੁਰਾ, ਲਖਵਿੰਦਰ ਸਿੰਘ ਭੈਣੀ, ਜਨਕ ਰਾਜ, ਲਾਡਾ ਭੰਡਾਣੀਆ, ਸੁਰਜੀਤ ਸਿੰਘ ਡਲੀਰੀ, ਕੁਲਬੀਰ ਸਿੰਘ ਪਾਮ ਗਾਰਡਨ ਵਾਲੇ, ਨਰਿੰਦਰ ਸਿੰਘ ਤੱਤਲੇ, ਨਿਤੀਸ਼ ਕੁਮਾਰ ਮਲਹੋਤਰਾ, ਜੋਤੀ ਪ੍ਰਕਾਸ, ਰਮਨ ਕੋਛੜ, ਰਿਖੀ ਰਾਮ, ਰਣਜੀਤ ਸਿੰਘ ਰਾਣਾ ਮੁਨੀਮ, ਹਰਫੂਲ ਸਿੰਘ ਆਦਿ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *