Mon. Oct 14th, 2019

ਵਿਧਾਇਕ ਜਲਾਲਪੁਰ ਚੋਣਾਂ ਦੌਰਾਨ ਦਰਜ ਕੀਤੇ ਕੇਸ ਚ ਹੋਏ ਬਰੀ

ਵਿਧਾਇਕ ਜਲਾਲਪੁਰ ਚੋਣਾਂ ਦੌਰਾਨ ਦਰਜ ਕੀਤੇ ਕੇਸ ਚ ਹੋਏ ਬਰੀ

ਰਾਜਪੁਰਾ ,9 ਜਨਵਰੀ: ਸਿਵਲ ਅਦਾਲਤ ਵਿਚ ਤਾਇਨਾਤ ਮਾਣਯੋਗ ਜੱਜ ਸਾਹਿਬ ਨੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਸਾਥੀਆਂ ਨੂੰ ਸੱਤ ਸਾਲ ਚੱਲੇ ਕੇਸ ਵਿਚੋਂ ਬਰੀ ਕਰ ਦਿਤਾ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਲਾਲਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤ ‘ਤੇ ਪੂਰਨ ਵਿਸ਼ਵਾਸ ਸੀ । ਅੱਜ ਸਾਨੂੰ ਇਨਸਾਫ਼ ਮਿਲਿਆ ਹੈ । ਜਲਾਲਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਖਿਲਾਫ ਘਨੌਰ ਵਿਖੇ 2012 ਵਿਚ ਹੋਈਆਂ ਨਗਰ ਪੰਚਾਇਤ ਚੋਣਾਂ ਉਸ ਸਮੇਂ ਅਕਾਲੀ ਭਾਜਪਾ ਸਰਕਾਰ ਨੇ ਕਥਿਤ ਰੰਜਸਬਾਜੀ ਕਾਰਨ ਵੱਖ ਵੱਖ ਧਾਰਾਵਾਂ ਲਾ ਕੇ ਕੇਸ ਦਰਜ ਕੀਤਾ ਸੀ।

Leave a Reply

Your email address will not be published. Required fields are marked *

%d bloggers like this: