ਵਿਦੇਸ਼ੀ ਗੁਰਦੁਆਰਿਆਂ ‘ਚ ਪਾਬੰਦੀ ਦੇ ਮਾਮਲੇ ‘ਤੇ ਬੋਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ

ss1

ਵਿਦੇਸ਼ੀ ਗੁਰਦੁਆਰਿਆਂ ‘ਚ ਪਾਬੰਦੀ ਦੇ ਮਾਮਲੇ ‘ਤੇ ਬੋਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਿਦੇਸ਼ੀ ਗੁਰਦੁਆਰਿਆਂ ‘ਚ ਭਾਰਤੀ ਸੁਰੱਖਿਆ ਏਜੰਸੀਆਂ ‘ਚ ਕੰਮ ਕਰ ਰਹੇ ਜਾਂ ਕੰਮ ਕਰ ਚੁੱਕੇ ਅਧਿਕਾਰੀਆਂ ‘ਤੇ ਪਾਬੰਦੀ ਲਗਾਈ ਹੈ, ਉਨ੍ਹਾਂ ਨੇ ਸਾਫ ਸ਼ਬਦਾਂ ‘ਚ ਕਿਹਾ ਕਿ ਇਹ ਜੋ ਪਾਬੰਦੀ ਲਗਾਈ ਗਈ ਹੈ, ਉਹ ਮੱਥਾ ਟੇਕਣ ‘ਤੇ ਨਹੀਂ ਬਲਕਿ ਇਨ੍ਹਾਂ ਅਧਿਕਾਰੀਆਂ ਨੂੰ ਧਾਰਮਿਕ ਦੀਵਾਨਾਂ ਦੀ ਸਟੇਜ ‘ਤੇ ਸਪੀਚ ਨਾ ਕਰਨ ‘ਤੇ ਪਾਬੰਦੀ ਲਗਾਈ ਹੈ।

Share Button

Leave a Reply

Your email address will not be published. Required fields are marked *