Sat. May 25th, 2019

ਵਿਦਿਆਰਥੀਆਂ ਦੀ ਮਾਸ ਕਾਊਂਸਲਿੰਗ ਕਰਵਾਈ ਗਈ

ਵਿਦਿਆਰਥੀਆਂ ਦੀ ਮਾਸ ਕਾਊਂਸਲਿੰਗ ਕਰਵਾਈ ਗਈ

vikrant-bansal-2ਭਦੌੜ 19 ਨਵੰਬਰ (ਵਿਕਰਾਂਤ ਬਾਂਸਲ) ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਭਦੌੜ ਵਿਖੇ ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਦੀ ਮਾਸ ਕਾਊਂਸਲਿੰਗ ਕਰਵਾਈ ਗਈ। ਇਹ ਕਾਊਂਸਲਿੰਗ ਐਸ.ਐਸ.ਡੀ. ਕਾਲਜ, ਬਰਨਾਲਾ ਦੇ ਪ੍ਰੋਫ਼ੈਸਰ ਨੀਰਜ ਸ਼ਰਮਾਂ ਅਤੇ ਉਹਨਾਂ ਨਾਲ ਆਏ ਸਾਥੀਆਂ ਦੁਆਰਾ ਕਰਵਾਈ ਗਈ। ਇਸ ਦੌਰਾਨ ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਨੁਸਾਰ ਕੋਰਸ/ਕਿੱਤਾ ਚੁਨਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦਾ ਸਮੁੱਚਾ ਸੰਚਾਲਨ ਅਮਰਿੰਦਰ ਸਿੰਘ, ਕੈਰੀਅਰ ਮਾਸਟਰ ਦੁਆਰਾ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: