ਵਿਚਾਰਨਯੋਗ ਤੱਥ

ss1

ਵਿਚਾਰਨਯੋਗ ਤੱਥ

ਗਰੀਬੀ ਤੋਂ ਲੋੜ ਉਪਜਦੀ ਹੈ
ਲੋੜ ਨੇੜਤਾ ਉਪਜਦੀ ਹੈ
ਨੇੜਤਾ ਸਹਾਰਾ ਭਾਲਦੀ ਹੈ
ਸਹਾਰੇ ਨਿਰਭਰਤਾ ਪੈਦਾ ਕਰਦੇ ਹਨ
ਤੇ ਨਿਰਭਰਤਾ ਦੇ ਸਰੋਤ ਜੇਕਰ
ਅਪਰਾਧਿਕ ਤੇ ਗੰਦੀ ਸੋਚ ਵਾਲੇ
ਦਿਮਾਗ ਨਾਲ
ਜੁੜੇ ਹੋਣ ਤਾ ਉਪਰੋਕਤ ਸਾਰੇ
ਸਰੋਤ ਮਿਲ ਕੇ ਹਾਨੀਕਾਰਕ
ਤੱਤਾਂ ਨੂੰ ਜਨਮ ਦਿੰਦੇ ਹਨ ਜੋ
ਸਮਾਜ ਲਈ ਦੇਸ਼ ਲਈ
ਘਾਤਕ ਸਿੱਧ ਹੁੰਦੇ ਹਨ….!!

ਰਵਿੰਦਰ ਸਿੰਘ ਲਾਲਪੁਰੀ
ਨੂਰਪੁਰ ਬੇਦੀ (ਰੋਪੜ)
ਸੰਪਰਕ-94634-52261

Share Button

Leave a Reply

Your email address will not be published. Required fields are marked *