ਵਿਗਿਆਨ ਪ੍ਰਦਰਸ਼ਨੀ ਵਿੱਚ ਛਾਇਆ ਸਰਕਾਰੀ ਮਹਿੰਦਰਾ ਕਾਲਜ ਦਾ ਖੇਤੀਬਾੜੀ ਵਿਭਾਗ

ss1

ਵਿਗਿਆਨ ਪ੍ਰਦਰਸ਼ਨੀ ਵਿੱਚ ਛਾਇਆ ਸਰਕਾਰੀ ਮਹਿੰਦਰਾ ਕਾਲਜ ਦਾ ਖੇਤੀਬਾੜੀ ਵਿਭਾਗ

press-note-snapਪਟਿਆਲਾ, 18 ਅਕਤੂਬਰ (ਪ.ਪ.): ਮੋਦੀ ਕਾਲਜ ਪਟਿਆਲਾ ਵਿੱਚ 15 ਅਕਤੂਬਰ 2016 ਨੂੰ ਮੋਦੀ ਜੈਯੰਤੀ ਦੇ ਸ਼ੁਭ ਮੌਕੇ ਤੇ ਲਗਾਈ ਗਈ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ ਵਿੱਚ ਸਰਕਾਰੀ ਮਹਿੰਦਰਾ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਨਾਮ ਜਿੱਤੇ।
ਅਚਲ ਮਾਡਲ ਪ੍ਰਤਿਯੋਗਤਾ ਵਿੱਚ ਪਹਿਲਾ ਸਥਾਨ ਵਿਕਰਮ, ਸੰਜੀਵ ਅਤੇ ਅਜੈ, ਦੂਸਰਾ ਸਥਾਨ ਜ਼ਸਪ੍ਰੀਤ ਸਿੰਘ, ਇੰਦਰਜੀਤ ਸਿੰਘ ਅਤੇ ਹਰਭਜਨ ਸਿੰਘ ਅਤੇ ਤੀਸਰਾ ਸਥਾਨ ਦਮਨਪ੍ਰੀਤ, ਖੁਸ਼ਦੀਪ ਅਤੇ ਰੋਮਲਦੀਪ ਕੌਰ ।
ਚਲ ਪ੍ਰਤਿਯੋਗਤਾ ਵਿੱਚ ਪਹਿਲਾ ਸਥਾਨ ਸਿਮਰਨਪ੍ਰੀਤ, ਗੁਰਧਿਆਨ ਅਤੇ ਰਣਜੀਤ ਸਿੰਘ, ਦੂਜਾ ਸਥਾਨ ਡਿੰਪਲ, ਕਾਜਲ ਅਤੇ ਇੰਦਰਜੀਤ ਕੌਰ ਨੇ ਪ੍ਰਾਪਤ ਕੀਤਾ। ਇਹਨਾਂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਪ੍ਰੋਫੈਸਰ ਪੂਨਮ ਸ਼ਰਮਾ ਅਤੇ ਪ੍ਰੋਫੈਸਰ ਸ਼੍ਰੀਆਂਸ਼ ਮਿੱਤਲ ਮੌਜੂਦ ਰਹੇ।

Share Button

Leave a Reply

Your email address will not be published. Required fields are marked *