ਵਾਰਤਾਲਾਪ

ss1

ਵਾਰਤਾਲਾਪ

ਕਿੰਨੀਅਾਂ ਗੱਲਾਂ!
ਕਰੀ ਜਾਣੀਅਾਂ
ਤੇ ਕਿੰਨੀਅਾਂ ਹੀ
ਬਾਕੀ ਰਹਿ ਜਾਣੀਅਾਂ!
ਤੇ ਤੂੰ ਕਿੰਨੀ ਸ਼ਿੱਦਤ ਨਾਲ
ਸੁਣਦੇ ਹੀ ਰਹਿਣਾ!
ਤੇ ਮੈਂ ਬੋਲਦੀ ਨਾ ਥੱਕਣਾਂ
ਤੇ ਹੁਣ ਮੇਰਾ_
ਕੁਝ ਬੋਲਣ ਨੂੰ
ਦਿਲ ਹੀ ਨ੍ਹੀ ਕਰਦਾ!
ਕਿ ਸੁਣਨ ਵਾਲਾ
ਮੇਰੇ ਕੋਲ ਨੲੀਂ ਹੈ
ਤੇਰੇ ਜਿਹਾ ਕੋੲੀ ਵੀ।

ਹੀਰਾ ਸਿੰਘ ਤੂਤ
Mob. 98724-55994

Share Button

Leave a Reply

Your email address will not be published. Required fields are marked *