ਵਰਲਡ ਯੂਥ ਸਕਿੱਲ ਡੇਅ ਮਨਾਇਆ

ss1

ਵਰਲਡ ਯੂਥ ਸਕਿੱਲ ਡੇਅ ਮਨਾਇਆ

22-20

ਕੀਰਤਪੁਰ ਸਾਹਿਬ 21 ਜੁਲਾਈ (ਸਰਬਜੀਤਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀਰਤਪੁਰ ਸਾਹਿਬ ਵਿਖੇ ਵਰਲਡ ਯੂਥ ਸਕਿੱਲ ਡੇਅ ਮਨਾਇਆ ਗਿਆ ਜਿਸ ਵਿੱਚ ਵੋਕੇਸਨਲ ਸੰਸਥਾ (ਸੈਂਟਮ ਵਰਕ ਸਕਿੱਲ) ਹੇਠਾਂ ਚੱਲਦੀ ਟਰੇਡ ‘ਸੂਚਨਾ ਤਕਨੋਲਜੀ (ਆਈ.ਟੀ) ਵਿਸ਼ੇ ਦੀ ਅਧਿਆਪਕਾ ਮਹਿਕਪ੍ਰੀਤ ਕੋਰ ਵਲੋਂ ਵਿਦਿਆਰਥੀਆਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਇਸ ਮੋਕੇ ਸਕੂਲੀ ਵਿਦਿਆਰਥੀਆਂ ਦੇ ਚਾਰਟ ਮੇਕਿੰਗ, ਕੁਇਜ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਵੋਕੇਸਨਲ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਤੇਜਿੰਦਰਪਾਲ ਸਿੰਘ, ਮਿਸ ਮਹਿਕਪ੍ਰੀਤ ਕੋਰ, ਸ੍ਰੀ ਮਤੀ ਬਲਜਿੰਦਰ ਕੋਰ, ਸੁੱਚਾ ਸਿੰਘ, ਅਮਰਜੀਤ ਸਿੰਘ, ਮੈਡਮ ਲਲਿਤਾ ਕੁਮਾਰੀ, ਮੈਡਮ ਰਵਿੰਦਰ ਕੋਰ ਆਦਿ ਤੋਂ ਇਲਾਵਾ ਹੋਰ ਵੀ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

Share Button

Leave a Reply

Your email address will not be published. Required fields are marked *