ਵਰਲਡ ਏਡਜ਼ ਡੇ ਲੜਕੇ ਸਕੂਲ ਵਿਖੇ ਮਨਾਇਆ ਗਿਆ

ss1

ਵਰਲਡ ਏਡਜ਼ ਡੇ ਲੜਕੇ ਸਕੂਲ ਵਿਖੇ ਮਨਾਇਆ ਗਿਆ

1111ਮਲੋਟ, 2 ਦਸੰਬਰ (ਆਰਤੀ ਕਮਲ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਰੈਡ ਰੀਬਨ ਕਲੱਬ ਦੇ ਮੈਂਬਰਾਂ ਅਤੇ ਪ੍ਰਿਿੰਸੀਪਲ ਸੁਨੀਤਾ ਬਿਲੰਦੀ ਦੀ ਅਗਵਾਈ ਹੇਠ ਵਰਲਡ ਏਡਜ਼ ਡੇ ਮਨਾਇਆ ਗਿਆ । ਇਸ ਦੇ ਸਬੰਧ ਵਿੱਚ ਸਵੇਰ ਦੀ ਸਭਾ ਵਿੱਚ ਬਾਇਓ ਲੈਕ: ਸ੍ਰੀਮਤੀ ਸੁਖਦੀਪ ਕੋਰ ਅਤੇ ਸਾਇੰਸ ਮਿਸਟੈ੍ਸ ਸ੍ਰੀਮਤੀ ਰੁਚਿਕਾ ਦੁਆਰਾ ਵਿਦਿਆਰਥੀਆਂ ਨੂੰ ਇਸ ਏਡਜ਼ ਦੀ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪ੍ਰਿਿੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਏਡਜ਼ ਦੀ ਬਿਮਾਰੀ ਛੂਤ ਦੀ ਬਿਮਾਰੀ ਨਹੀਂ ਹੈ । ਲੈਕ: ਵਿਜੈ ਗਰਗ ਅਤੇ ਹਰਜੀਤ ਮੌਂਗਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਜਿਹਨਾਂ ਨੂੰ ਏਡਜ਼ ਦੀ ਬਿਮਾਰੀ ਹੋ ਜਾਂਦੀ ਹੈ ਉਹਨਾਂ ਨਾਲ ਪਿਆਰ ਅਤੇ ਸਨੇਹ ਭਰਿਆਂ ਵਰਤੀਰਾ ਕਰਨਾ ਚਾਹੀਦਾ ਹੈ । ਇਸ ਸਮੇਂ ਸਟਾਫ ਵਿੱਚ ਮੈਡਮ ਪੂਨਮ ਕੁਮਾਰੀ, ਮੈਡਮ ਹਰਮੇਲ ਕੌਰ ਹਾਜ਼ਰ ਸਨ ।

Share Button

Leave a Reply

Your email address will not be published. Required fields are marked *