ਵਜ੍ਹਾ

ss1

ਵਜ੍ਹਾ

ਕਮਲ ਨੂੰ ਸਵੇਰੇ ਵੇਲ਼ੇ ਸੈਰ ਕਰਦਾ ਵੇਖ ਕੇ ਬੰਟੀ ਬੋਲਿਆ,
” ਕਮਲ !! ਅੱਜ ਕਿਵੇਂ ਸੈਰ ‘ਤੇ ? ”
” ਭਰਾਵਾ, ਯੂਰੀਆ ਜਾ ਵਧ ਗਿਐ , ਤੇ ਤੂੰ ? ”
” ਮੈਨੂੰ ਵੀ ਸੂਗਰ ਦੀ ਸ਼ਕਾਇਤ ਜੀ ਆ ਗਈ ” ਬੰਟੀ ਨੇ ਕਿਹਾ ।
” ਅਾਹੋ , ਬਿਨਾ ਵਜ੍ਹਾ ਕੌਣ ਕਰਦੈ ਸੈਰ ”
ਇਹ ਆਖ ਕੇ ਦੋਵੇਂ ਤੇਜ਼ੀ ਨਾਲ਼ ਤੁਰ ਪਏ।

ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

Share Button

Leave a Reply

Your email address will not be published. Required fields are marked *